ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/151

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

• ਦਿਲਜੀਤ ਸਿੰਘiਚਾਰੇ ਦੀ ਲਤ ਦੇਖ] ਨਹੀਂ ਜਾਂਦੀ ਸੀ, ਰਣਜੀਤ ਕੌਰ ਦੀ ਕੋਈ ਖਬਰ ਸੁਹ ਨi ਲੱਗਣ ਕਰਕੇ ਹੁਣ ਭਾਵੇਦਿਲਜੀਤ ਸਿੰਘ ਵਰਗੇ ਯੋਗ ਵਰ ਨੂੰ ਕਈ ਸਾਕ ਆਉਣ ਲੱਗ ਪਏ ਸਨ, ਪਰ ਰਣਜੀਤ ਕੌਰ ਵਰਗ ਦੁਤੀ ਪਤਨੀ ਨੂੰ ਗੁਆ ਕੇ ਓਸਦਾ ਠੋਕਰ ਖਧਾ ਦੌੜਾਂ ਮਨ ਨਰਦੀ ਥਕੇ ਅਤੇ ਹੀਰ ਦੀ ਥਾਂ ਕੌਡੀ ਜੋੜਨ ਲਈ ਕਿਸਤਰ ਪਜਦਾ ? ਓਸਨੇ ਹਥਿਆਰਾਂ ਨਾਲ ਸੋਧ ਬੁੱਧ ਹੋਕੇ ਰਣਜੀਤਕੌਰ ਦੀ ਭਵਿਚ ਸਾਰੇ ਹਿੰਦੁਸਤਾਨਨੂੰ ਛਾਣ ਮਰਿਆ,ਕਈ ਵਰੀ ਕਠਨਾਈਆਂ ਵਿਚ ਵੀ ਪਿਆ,ਦਿੱਲੀ ਦੇ ਬਬੂਰ ਗਲੀਆਂ ਵਿਚ ਕਈ ਦਿਨ ਫਿਰਦਾ ਰਿਹਾ, ਪਰ ਓਸਦੀ ਪਿਆਰੀ ਚਣਜੀਤ ਕੌਰ ਕਿਤੇ ਨੇੜੇ ਤੇੜੇ ਨਹੀਂ ਲਕੀ ਹੋਈ ਸੀ ਜੋ ਉਸਨੂੰ ਛੇਤੀ ਹੀ ਲੱਭ ਪੈਂਦੀ । ਘੜੀਆਂ ਦੇ ਪਹਿਰ, ਪਹਿਰਾਂ ਦੇ ਦਿਨ ਅਤੇ ਦਿਨਾਂ ਦੇ ਮਹੀਨੇ ਬੀਤਦੇ ਗਏ, ਇਕ, ਦੋ, ਤਿੰਨ ਹੁਨਾਲੇ ਅਤੇ ਸਮਾਲੇ ਲੰਘ ਗਏ, ਚੌਥਾ ਵਰਹ ਬੀਤਣੇ ਤੇ ਆ ਗਿਆ, ਪਰ ਵਿਆਹ ਦੇ ਐਨ ਮੌਕੇ ਤੇ ਛਪਨ ਹੋ ਜਾਣ ਵਾਲੀ ਰਣਜੀਤ ਕੌਰ ਦਾ ਅਜੇ ਤਕ ਕੋਈ ਪਤਾ ਨਾਂ ਲੱਗ | ਡੱਲੇ ਲਹੂ ਦਾ ਨਿਸ਼ਾਨ ਅਤੇ ਰਣਜੀਤ ਕੌਰ ਦਾ ਕੱਪੜਾ ਲੱਭਣ ਤੋਂ ਏਹ ਤਾਂ ਨਿਸਚੇ ਹੋ ਗਿਆ ਸੀ ਕਿ ਰਣਜੀਤ ਕੌਰ ਦੇ ਕਿਸੇ ਨਾਲ ਜੱਧ ਹੋਇਆ ਹੈ, ਪਰ ਰਣਜੀਤ ਕੌਰ ਘਰੋਂ ਕਿਸ ਵੇਲੇ ਗਈ? ਓਦਾ ਦੁੱਧ ਕਿਸਦੇ ਨਾਲ ਹੋਇਆ ਅਤੇ ਹੁਣ ਓਹ ਕਿੱਥੇ ਹੋ ? ਏਹ ਬੁਝਾਰਤ ਸਨ ਜਿਨ੍ਹਾਂ ਨੂੰ ਬਿਨਾਂ ਵਾਹਿਗੁਰੂ ਦੇ ਹੋਰ ਕੋਈ