ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੪੬ )' ਹੱਲ ਨਹੀਂ ਕਰ ਸਕਦਾ ਸੀ । ਦਿਲਜੀਤ ਸਿੰਘ ਦਾ ਮਨ ਉਗਾਹੀ ਦੇਦਾ ਸੀ ਕਿ ਰਣਜੀਤ ਕੌਰ ਅਜੇ ਤਕ ਜਿਉਦੀ ਹੈ ਅਤੇ ਉਸ ਨੂੰ ਇਹ ਵੀ ਨਿਸਚ ਸੀ · · ਕਿ ਉਹ ਸ਼ੇਰ ਬੱਚੀ ਆਪਣੇ ਧਰਮ ਵਿਚ ਕਾਇਮ ਹੋਵੇਗੀ । ਦਿਲ ਦੇ ਅੰਦਰ .. ਐਹੋ ਜਿਹਾ ਪੱਕਾ ਭਰੋਸਾ ਹੋਣ ਦੀ ਹਾਲਤ ਵਿਚ ਉਸਦਾ ਦਿਲ ਕਿਸੇ ਹੋਰ ਨਾਲ ਵਿਆਹ ਕਰਾਉਣ ਤੇ ਕਿਸਤਰਾਂ , ਕਰਦਾ ਜਿਉਂ ਜਿਉਂ ਦਿਨ ਬੀਤਦੇ ਜਾਂਦੇ ਸਨ, ਤਿਉਂ ਤਿਉ ਦਿਲਜੀਤ ਸਿੰਘ ਦੇ ਮਨ ਚ ਵੈਰਾਗ ਅਤੇ ਰਣਜੀਤ ਕੌਰ ਦੇ ਵਿਛੋੜੇ ਦੀ ਪੀੜ ਵਧਦੀ ਜਾਂਦੀ ਸੀ, ਪਰ ਹੁਣ ਕੋਈ ਥਾਂ ਅਜੇਹੀਨਹੀਂ ਰਹਿ ਗਈ ਸੀ ਜਿੱਥੇ ਕਿ ਰਣਜੀਤ ਕੌਰ ਨੂੰ ਲੱਭਣ ਵਾਸਤੇ ਦਿਲਜੀਤ ਸਿੰਘ ਫਿਰ ਨਾਂ ਆਇਆ ਹੋਵੇ, ਏਸ ਲਈ ਓਸ ਨੇ ਰਣਜੀਤ ਕੌਰ ਦੀ ਯਾਦ ਵਿਚ ਆਪਣੀ ਸਾਰੀ ਉਮਰ ਜਤੀਆਂ ਵਾਂਗ ਕੱਟਣ ਦਾ ਸੰਕਲਪ ਧਰਕੇ ਅਤੇ ਰਣਜੀਤ ਕੌਰ ਦਾ ਪਤਾ ਲੱਗਣਾ ਗੁਰੂ ਦੇ ਭਰੋਸੇ ਤੇ ਛੱਡ ਕੇ ਤੇ ਆਪ ਸਬਰ ਕਰਕੇ ਆਪਣੇ ਘਰ ਵਿਚ ਹੀ ਡੇਰਾ ਪਾ ਲਿਆ | | ਅੱਜ ਦਿਲਜੀਤ ਸਿੰਘ ਦਾ ਮਨ ਰੋਸ਼ ਨਾਲੋਂ ਕੁਝ ਵਧੇਰੇ ਵਿਆਕੁਲ ਹੈ, ਏਸ ਖਾਸ ਵਿਆਕੁਲਤਾ ਦਾ ਕਾਰਨ ਭਾਵੇਂ ਓਹ ਬਤੇਰਾ ਸੋਚ ਦਾ ਹੈ ਪਰ ਕੁਝ .. ਸਮਝ ਵਿਚ ਨਹੀਂ ਆਉਂਦਾ, ਪਾਠ ਕਰਦਾ ਹੈ ਤਾਂ ਦਿਲ ਨਹੀਂ ਲਗਦਾ, ਲੇਟ ਦਾ ਹੈ ਤਾਂ ਉੱਠ ਉੱਠ ਕੇ ਭੱਜਣ ਨੂੰ ਦਿਲ ਦਾਹੁੰਦਾ ਹੈ, , ਸੁਰਤ ਕੁਝ ਅਜੇਹੇ ਅਕਾਲੀਚ ਹੈ ਅੱਖਾਂ ਚ ਲਗਦੀਆਂ ਜਾਂਦੀਆਂ.