ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆ ( ੧੪2 ) ਹਨ, ਘਬਰਾ ਕੇ ਉਸ ਨੇ ਕੇਸੀ ਇਸ਼ਨਾਨ ਕੀਤਾ, ਕੱਪੜੇ ਹੋਰ ਪਾਏ ਅਤੇ ਹੱਥ ਵਿਚ ਇਕ ਲਿਖਤ ਦਾ ਗੁਦਕਾ ਲੋਕੇ ਪਾਠ ਕਰਦਾ ਕਰਦਾ ਬਾਹਰ ਪੈਲੀ ਵਿਚ ਚਲਿਆ ਗਿਆ। ਕੁਝ ਚਿਰ ਪਿੱਠ ਵਿਚ ਦਿਲ ਲੱਗਾ। ਰਿਹਾ,ਪਰ ਜਿਉ ਹੀ ਓਸ ਨੇ ਗੁਟਕੇ ਨੂੰ ਮੀਟਿਅਤਉ ਹੀ ਫੇਰ ਰਣਜੀਤ ਕੌਰ ਦੇ ਖਿਆਲਾਂ ਨੇ ਆ ਘੇਰਿਅl | ਹਾਇ ! ਰਣਜੀਤ ਕੌਰ ਤੂੰ ਕਿਥੇ ਹੋਵੇਗੀ?ਖਵਰੇ ਤੂੰ ਕਿਨ ਹਾਲ ਵਿਚ ਹੋਵੇਗੀ ? ਰੱਬ ਜਾਣੇ ਤੈਨੂੰ ਕੇਹੜੇ ਵੈਰੀਆਂ ਨੇ ਕਾਬੂ ਕਰ ਲਿਆ, ਸ਼ੋਕ ! ਕਸਤ ਕੀ ਖੁਬੀ ਦੇਖੀਏ ਟੂਟੀ ਕਹਾਂ ਕਮੰਦ, ਦੋ ਚਾਰ ਹਥ ਜਬ ਕਿ ਲਬੇ ਬਾਮ ਰਹਿ ਗਿਆ ਰਣਜੀਤ ਕੌਰ ਵਿਛੜੀ ਵੀ ਕਿਸ ਵੇਲੇ!ਮੇਰੇ ਵਿਆਹ ਦੇ ਅਡੰਬਰਵੇਲ ਹੋਣੀ fਸਤੇ ਖਲੋਤੀ ਹੱਸ ਰਹੀ ਹੋਵੇਗੀ। ਸ਼ੋਕ ! ਕਿੰਨੀ ਖਜ ਕੀਤੀ ਹੈ,ਮੈਂ ਆਪ ਸਾਰੇ ਦੇਸ਼ ਵਿਚ ਸਦਈਆ ਤੇ ਹਲਕਇਆਂ ਵਾਂਗ ਭੱਦਾ ਫਿਰਿਆ ਹਾਂ, ਪਰ ਰਤਾ ਵੀ ਸੰਹ ਨਹੀਂ ਲੱਗੀ । ਭਾਵੇਂ ਏਹ ਸ਼ੱਕ ਪੈ ਸਕਦਾ ਹੈ ਕਿ ਸ਼ਾਇਦ ਰਣਜੀਤ ਕੌਰ ਸ਼ਹੀਦ ਹੋ ਗਈ ਹੋਵੋ ਪਰ ਮੇਰੇ ਦਿਲ ਵਿਚ ਏਹ ਪੂਰਣ ਅਤੇ ਅਟੱਲ ਜੇ ਅਜੇ ਭਰੋਸਾਹੈ ਕਿ ਓਹ ਅਜੇ ਮੋਈ ਨਹੀਂ ਹੋਣ। ਤੇਕ ਜੀਉਦੀ ਹੁੰਦੀ ਤਾਂ ਚਾਰ ਵਰਿਹਾਂ ਵਿਚ ਉਸ ਦੀ ਉੱਘ ਸੁੱਘ ਨਾਂ ਨਿਕਲਦੀ ? ਹਾਏ ! ਹੁਣ ਮੇਰੀ ਬਹਾਦਰੀ ਅਕਾਰਥ ਗਈ, ਮੈਨੂੰ ਤਾਂ ਚਾਹੀਦਾ ਹੈ ਕਿ ਹੁਣ ਕਿਤੇ ਡਬ ਮਰਾਂ, ਜੇਕਰ ਗੁਰੂ ਘਰ ਵਿਚ ਲਿਆ ਗਿਆ ਆਤਮ ਘਾਤ ਕਰਨਾਂ ਮਹਾਂ ਪਾਪ ਨਾ ਦੀ ਕਿਸ ਵੱਲੋਂ ਹ ਬੈਂਕ