ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੪੮ ): ਹੋਵੇ ਤਾਂ ਇਹ ਕੰਮ ਵੀ ਕਰ ਹੀ ਲਵਾਂ, ਹੁਣ ਮੇਰਾ ਜੀਵਣ ਵਿਅਰਥ ਹੀ ਜਾਵੇਗਾ । ਰਣਜੀਤ ਕੌਰ ਤੋਂ ਬਿਨਾਂ ਮੈਂ ਕਿਸ ਕੰਮ ਹਾਂ? ਫੇਰ ਇਸ ਹਾਲਤ ਵਿਚ ਜਦ ਕਿ ਉਸਦਾ ਪਤਾ ਨਹ} ਕਿ ਕਿਸ ਦੇ ਕਬਜੇ ਵਿਚ ਹੈ, ਕੀ ਮੈਂ ਹੁਣ ਉਸ ਦੇ ਮਿਲਣਦੀ ਆਸ ਛੱਡ ਦਿਆਂ? ਨਹੀਂ (ਜਦ ਤਕ ਸਾਸ ਤਦ ਤਕ ਆਸ ਪ੍ਰਸਿੱਧ ਕਹਾਵਤ ਹੈ, ਮੈਂ ਅਬ ਕਿਉ ਭੋੜਾਂ ? ਗੁਰੂ ਦੀ ਕ੍ਰਿਪਾ ਅਤੇ ਮੇਹਰ ਉੱਤੇ ਭਰੋਸਾ ਕਿਉ ਨਾਂ ਰੱਖiਹਛ ਹੇ ਮਨ ! ਹੇ ਸਿੰਘ ਹੋਕੇ ਕਾਇਰ ਬਣ ਰਹੇ ਮਨ! ਤਾਂ ਅਤੇ ਸੰਤੋਖ ਫੜ, ਗੁਰੂ ਉਤੇ ਨਿਸਚਾ ਰੱਖ, ਗੁਰੂ ਦੀ ਟੇਕ ਫੜ ਅਤੇ ਓਸ ਦੀ ਦਿਆਲਤ ਦਾ ਉਡੀਕ ਵੰਦਰਹੁ । ਏਸ ਵੇਲੇ ਦਲਜੀਤ ਸਿੰਘ ਨੇ ਪੂਰੇ ਸਿਦਕ ਅਤੇ ਭਰੋਸੇ ਨਾਲ ਏਹ ਸ਼ਬਦ ਪੜਿਆਂ :ਸਤਿਗੁਰ ਹੋਇ ਦਇਆਲੁ ਤ ਸਰਧਾ ਪੂਰੀਐ ਸਤ ਗੁਰ ਹੋਇ ਦਇਆਲ ਨ ਕਬਹੁ ਝੂਰੀਐ 1 ਸਤਿਗੁਰੁ ਹੋਇ ਦਇਆਲੁ ਤ ਦੂਖੁ ਨ ਜਾਣੀਐ ਸਤਿਗੁਰੁ ਹੋਇ ਦਇਆਲ 3 ਹਰਿ ਰੰਗੁ ਮਾਣੀਐ ( ਸ ਗੁਰ ਹੋਇ ਦਇਆਲ ਤਾ ਜਮ ਕਾਂ ਡਰੁ ਕੇਹਾ। ਸਤਿਗੁਰੁ ਹੋਇ ਦਇਆਲ ਤਾਂ ਸਦਹੀ ਸੁਖੁ ਦੇਹ ! ਸਤਿ ਗੁਰ ਹੋਇ ਦਇਆਲ ਤਾ ਨਵ ਨਿਧ ਪਾਈਐ ॥ ਸਤਿਗੁਰੁ ਹੋਇ ਦਬਆਲ ਸਚਿ ਸਮਾਈਐ ॥ ਸ਼ਬਦ ਦਾ ਭੋਗ ਪਿਆ ਤਾਂ ਦਿਲਜੀਤ ਸਿੰਘ ਦਾ ਚੇਹਰਾ ਅੱਗੇ ਨਾਲੋਂ ਕੁਝ ਠਹਿਰਿਆ ਹੋਇਆ ਸੀ,ਅਤੇ