ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਸਵੀ ਤੇ ਮ ਹੱਥ ਫੜਾਈ ਦੇ ਓਸ ਨੂੰ ( ੧੪੯) ਸਿਦਕ ਤੇ ਭਰੋਸੇ ਨੇ ਉਸ ਦੇ ਹਿਰਦੇ ਨੂੰ ਵੀ ਕੁਝ ਸ਼ਤੇ ਕਰ ਦਿੱਤਾ ਸੀ । ਪਾਠ ਕਰਦਾ ਕਰਦਾ ਘਰ ਪਹੁੰਚਾ ਤਾਂ ਡਿਓਢੀ ਵਿਚ ਹੀ ਮਾਤਾ ਨੇ ਕਿਹਾ ਕਾਕਾ ਜੀ ! ਇਕ ਪਠਾਠ ਮਰਦ ਤੇ ਇਕ ਇਸਤ੍ਰੀ ਤੁਹਾਡੀ ਉਡੀਕ ਵਿਚ ਆਏ ਬੈਠੇ ਹਨ, ਓਹ ਕਹਿੰਦੇ ਹਨ ਕਿ ਅਸੀ ਕਲੋਂ ਆਏ ਹਾਂ ਤੇ ਦਲਜੀਤ ਸਿੰਘ ਵਾਸਤੇ ਇਕ ਜਰੂਰੀ ਸੁਨੇਹਾ ਲਿਮਾਂਏ ਹਾਂ, ਪਤਾ ਨਹੀ ਕੀ ਗੱਲ ਹੈ ! ਗੁਰੂ ਸੱਖ ਰੱਖੇ ) 11 ਦਿਲਜੀਤ ਸਿੰਘ ਅੰਦਰ ਲੰਘ ਕੇ ਉਹਨਾਂ ਪਠਾਣ ਇਸਤੀ ਤੇ ਮਰਦ ਪਾਸ ਪਹੁੰਚਾ, ਓਹਨਾਂ ਨੇ ਸਲਮ ਕਰ ਕੇ ਇਕ ਚਿੱਠੀ ਹੱਥ ਫੜਾਈ ਅਤੇ ਦਿਲਜੀਤ ਸਿੰਘ ਨੇ ਧੜਕਦੇ ਦਿਲ ਨਾਲ ਜਦ ਓਸ ਨੂੰ ਖੋਲਿਆ ਤਾਂ ਏਹ ਲਿਖਿਆ ਸੀ :-- ਪਾਣ ਪਤੀ ਜੀ ! ਅਸ਼ਾ ਹੈ ਕਿ ਸfਗੁਰੂ ਦੀ ਕ੍ਰਿਪਾ ਨਾਲ ਆਪ ਸਾਰੇ ਪਰਵਾਰ ਸਹਿਤ ਅਨੰਦ ਪਸੰਨ ਹੋਵੋਗੇ । ਮੈਂ ਓਸ ਦਿਨ ਕਰਤਾਰ ਦੇ ਭਾਣੇ ਵਿਚ ਤਿੰਨਾਂ ਪਠਾਣ ਦੇ ਵੱਸ ਪੈ ਗਈ ਸਾਂ । ਇਕ ਨੂੰ ਤਾਂ ਮੈਂ ਫੱਟੜ ਕਰ ਦਿੱਤਾ ਸੀ,ਪਰ ਬਾਕੀ ਦੋਂਹ ਨੇ ਮੇਰੀਆਂ ਮੁਸ਼ਕਾਂ ਬੰਨ ਲਈਆਂ ਅਤੇ ਕਬਲ ਵਿਚ ਲੈ ਆਏ । ਏਥੇ ਮੈਂ ਬਾਦਸ਼ਾਹ ਦੀ · ਬੇਗਮ ਦੀ ਗੋਲੀ ਬਣਾਈ ਗਈ ਸੀ, ਪਰ ਬੇਗਮ ਉਤੇ ਗੁਰ ਨੇ ਕਿਪੀ ਹੈ ਅਤੇ ਉਹ ਮੇਰੀ ਅੱਤ ਕਿਪਾਲ ਬਣਨ ਤੋਂ ਬਿਨਾਂਸਤਿਗੁਰੂ ਦੇ ਜਹਾਜ ਚੜਨਦੀ ਤੀਬਥੇ ਇੱਛਾ ਵਾਨ ਬਣ ਗਈ ਹੈ । ਮ

  • ਗਈ ਹੈ । ਮੈਂ ਏਥੇ ਕਿਸੇ ਸ੍ਰੀ ਦੁਖ