ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/158

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

(੧੫੨) ਦਿਨ ਓਹਨਾਂ ਦੋਹਾਂ ਨੂੰ ਉਥੇ ਹੀ ਰੱਖਿਆ, ਖਾਣ ਪੀਣ ਵਾਸਤੇ ਚੰਗਾ ਸੌਸਾ ਦਿੱਤਾ ਗਿਆ, ਕੁਝ ਚਾਂਦੀ ਇਨਾਮ ਵੀ ਦਿੱਲੀ, ਦੂਜੇ ਦਿਨ ਦਿਲਜੀਤ ਸਿੰਘ ਸ਼ਸਤ੍ਰ ਬਸਤ ਸਜਾ, ਲੋੜ ਅਨੁਸਾਰ ਚੀਜ਼ · ਵਸਤ ਅਤੇ ਕਪੜਿਆਂ ਲੜਆਂ ਦੀਆਂ ਗੰਢਾਂ ਬੰਨੇ:ਅਤੇ ਕੁਝ ਮੁਇਆਂ ਲੈ ਕੇ ਮਾਤਾ ਪਿਤਾ ਪਾਸੋਂ ਪਸੰਨਤਾ, ਭਰੀ ਆਗੜਾ ਅਤੇ ਅਸੀਸ ਲੈ ਓਸ ਪਠਾਣ ਪਠਾਣੀ ਦੇ ਨਾਲ ਕਾਬਲ ਨੂੰ ਭੁਰ fuਆ । ਜਿਸ ਵੇਲੇ ਦਿਲਜੀਤ ਸਿੰਘ ਨੇ ਆਪਣੇ ਘਰ ਦੀਆਂ ਬਾਹਰਲੀਆਂ ਦਲੀਜਾਂ ਵਿਚ ਪੈਰ ਰੱਖਿਆ, ਤਾਂ ਓਸ ਵੇਲੇ ਉਸ ਦੀ ਮਾਤਾ ਨੇ ਏਹ ਅਸੀਸ ਦਿੱਤੀ:sਗਤ ਦੇ ਸੌਂਪਾਂ ਤੁਧ ਨੂੰ ਅਹੋ ਲਾਡਲੇ ਪੁਤ ॥ ਧਰਨਿਬਾਹਕੇਆਪਣਾ,ਬਣ , ਦਖਲ ਸਪੂਤ ਬਣ ਦਿਖਲਾਈਂ ਸਪੁਤ ਕਿਸੇ ਤੋਂ ਮੁਲ ਨ ਡਰਨਾਂ । ਬਿਨਾਂ ਇਕ ਆਕਾਲ ਹੁਕਮ ਜਿਸਦੇ ਵਿਚ ਮਰਨਾ । ਭੇਜਾਂ ਕਰੜੇ ਦੇਸ, ਆਪ, ਹੋ ਟੋਟੇ ਉਰ ਦੇ ! ਜਾਹ,ਜਾਹ ਧਰਮ ਨਿਬਾਹਮੌਪਿਆ ਮੈਂਹੱਥ ਗਰਦੇ ! ਗੁਰ ਦੇ ਹੁਕਮਾਂ ਵਿਚ ਹੀ ਹੋਇ ਰਹੀ ਏਹ ਖੇਡ । ਗਰੁ ਅਸਾਂ ਦਾ :: ਆਜੜੀ ਅਸੀ ਵਾਗਰਾਂ ਭੇਡ ! ਅਸੀ ਵਾਂਗਰਾਂ ਭੇਡ, ਉਸ ਦੇ ਨਾਂ ਤੋਂ ਕਰਨ ਅਪਨਾ ਤਨ ਕੁਰੰਥਨ, ਗੁਰੂ ਦੇ ਰਾਹ ਵਿਚ ਮਰਨਾਂ: ਗੁਰੂ ਲਈ ਕੁਰਬਲ ਹੋਣ ਤੋਂ ਡਰਦੇ ਮਰਦੇ । , ਜਾਂਹ,ਜਾਹ ਧਰਨਹ ਸੌਂਪਿਆ ਮੈਂ ਹੱਖਰ ਦੇ ! -