ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੯) ਵੀ ਮਸ਼ਹਰ ਕੀਤਾ ਹੋਇਆ ਸੀ ਕਿ ਏਸ ਦਾ ਪਿਓ ਵੱਡਾ ਅਮੀਰ ਆਦਮੀ ਹੈ । ਬਜ਼ਾਰ ਵਿਚੋਂ ਲੰਘਦਿਆਂ ਜਾਂਦਿਆਂ ਲੋਕ ਏਸਨੂੰ ਸ਼ਾਹੀ ਖ਼ਾਨਦਾਨ ਵਿਚੋਂ ਸਮਝ ਕੇ ਨਿਉ" ਨਿਉ ਕੇ ਸਲਾਮ ਕਰਦੇ ਹੁੰਦੇ ਸਨ, ਏਹ ਸਾਰੇ ਮੇਲ ਕੁਦਰਤ ਨਾਲ ਕੁਝ ਅਜੇਹੇ ਮਲੇ ਹੋਏ ਸਨ ਕਿ ਜਿਨਾਂ ਦੇ ਹੁੰਦਿਆਂ ਰਹਿਮੰਤ ਉਲਾ ਖ ਦੀ ਧੀ ਖੁਰਸ਼ੀਦੀ ਬਾਨੋਂ ਦਾ ਏਹਦੇ ਉੱਤੇ ਮੋਹਿਤ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਸੀ । ਓਹ ਵਿਚਾਰੀ ਕੁਝ ਦਿਨ ਤਾਂ ਕੋਠੇ ਤੇ ਚੜ੍ਹ ਕੇ ਦਲਜੀਤ ਸਿੰਘ ਦਾ ਦੀਦਾਰ ਹੀ ਕਰ ਈ ਰਹੀ, ਪਰ ਅੰਤ ਜਦ ਓਸਦੇ ਪਾਸੋਂ ਨਾਂ ਰਿਹਾ ਗਿਆ ਤਾਂ ਉਸ ਨੇ ਆਪਣੀ ਇਕ ਗੋਲੀ ਦੀ ਜ਼ਬਾਨੀ ਅਪਣੀ ਮਾਂ ਨੂੰ ਆਖ ਦਿੱਤਾ, ਉਸਦੀ ਮਾਂ ਨੇ ਵੀ ਇਕ ਦਿਨ ਕੋਠੇ ਤੇ ਚੜ ਕੇ ਦੇਖ ਲਿਆ ਕਿ ਵਾਰ ਵਡਾ ਸੁੰਦਰ ਅਤੇ ਹਰ ਤਰਾਂ ਯੋਗ ਹੈ । ਉਸ ਨੇ ਆਪਣੇ ਪਤੀ ਨਾਲ ਗੱਲ ਕੀਤੀ , ਓਸ ਨੇ ਵੀ ਮੰਨ ਲਿਆ · ਅਤੇ ਇਸ ਪ੍ਰਕਾਰ ਸਾਰੇ ਟੱਬਰ ਨੇ ਸਲਾਹ ਮੇਲ ਕੇ ਇਕ ਦਿਨ ਮਕਸੂਦਾ ਨੂੰ ਅਪਣੇ ਘਰ ਸੱਦ ਕੇ ਖੁਰਸ਼ੀਦਾ ਦਾ ਸਾਕ ਕਬੂਲ ਕਰਨ ਲਈ ਕਿਹਾ । ਮਕਸੂਦਾ ਅਪਣੇ ਭਰੇ ਅਰਥਾਤ। ਦਿਲਜੀਤ ਸਿੰਘ ਪਾਸ ਪਛਕੇ ਉਤਰ ਦੇਣ ਦਾ ਬਹਾਂਨ ਕੇ ਓਸ ਵੇਲੇ ਨੂੰ ਟਾਲ ਕੇ ਘਰ ਆ ਗਈ । ਦਿਲਜੀਤ ਸਿੰਘ ਵਾਸਤੇ ਹੁਣ ਇਕ ਹੋਰ ਅੜਾਉਣੀ ਪੈ ਗਈ ਅਤੇ “ਸੱਪ ਦੇ ਮੁੰਹ ਕੋਹੜ ਕਿਰਲੀ ਖਾਏ ਤੇ ਕੋ ਛੱਡੇ ਤੇ ਅੰਨ ਵਲ ਲੇਖ ਬਣ ਗਿਆ, ਨਾ ਤਾਂ ਓਹ .ਏਸ ਕ ਨੂੰ ਕਬੂਲ ਕਰ ਸਕਦੇ ਸੀ ਅਤੇ ਨਾਂ