ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/171

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧੬੫ ) ਬਚਾਇਆ ਹੈ, ਏਸਦੀ ਬਾਂਹ ਕੱਟੀ ਜਾਣ ਵਿਚ ਮੇਰਾ ਕੋਈ ਦੋਸ ਨਹੀਂ ਆਪਣੇ ਕਥਨ ਦੇ ਸਬੂਤ ਵਿਚ ਓਸ ਨੇ ਪਠਾਣ ਦਾ ਛੁਰਾ ਵੀ ਪੇਸ਼ ਕਰ ਦਿੱਤਾ, ਪਠਾਣ ਝੂਠਾ ਹੋ ਗਿਆ | ਖਦਸ਼ਾਹ ਨੇ ਦਿਲਜੀਤ ਸਿੰਘ ਨੂੰ ਮਾਫ਼ ਕਰ ਦਿੱਤਾ ਅਤੇ ਅਜੇਹੇ ਸੰਦਰ ਜੁਆਨ ਨੂੰ ਆਪਣੀ ਨੌਕਰੀ ਵਿਚ ਰੱਖਣ ਵਾਸਤੇ ਆਪਣੀ ਫੌਜ ਵਿਚ ਇਕ ਅਫ਼ਸਰੀ ਦਾ ਔਹਦਾ ਵੀ ਦੇ ਦਿੱਤਾ। ਦਲਜੀਤ ਸਿੰਘ ਨੂੰ ਪਠਾਣੀ ਫੌਜ ਦੇ ਇਕ ਦਸਤੇ ਦੀ ਅਫਸਰੀ ਮਿਲ ਗਈ । ਹੁਣ ਉਸ ਦੇ ਦਿਲ ਵਿਚ ਆਪਣਾ ਪੜਦਾ ਏ ਜਾਣ ਦਾ ਡਰ ਅੱਗੇ ਨਾਲੋਂ ਵੀ ਵਧੇਰੇ ਲੱਗਾ । ਓਸਨੇ ਉਸੇ ਚਨ ਮਕਸੂਦਾਂ ਨੂੰ ਆਪਣੇ ਪਾਸ ਸੱਦ ਕੇ ਹਮੀਦਾ ਤੇ ਰਣਜੀਤ ਕੌਰ ਨੂੰ ਮਹਿਲ ਵਿਚੋਂ ਕੱਢਣ ਦੀ ਇਕ ਸੁਖਲੀ ਵਿਓਂਤ ਦੱਸੀ ਅਤੇ ਏਸ ਕੰਮ ਦੇ ਪੂਰਾ ਕਰਨ ਸਤੇ ਅੱਜ ਦੀ ਰਾਤ ਹੀ ਨਯਤ ਕੀਤੀ ਗਈ । ਓਸੇ ਦਿਨ ਸੰਧਵੇਲੇ ਮਕਸੂਦਾਲੈਂਡੀ ਦੋਹੋਰ ਬਰਕਿਆਂ ਵਾਲੀਆਂ ਤੀਵੀਆਂ ਆਪਣੇ ਨਾਲ ਲੈ ਕੇ ਮਹਿਲ ਦੇ ਅੰਦਰ ਗਈ, ਅਤੇ ਹੋਰਨਾਂ ਗੋਲੀਆਂ ਨੂੰ ਕਿਹਾ ਕਿ ਏਹ ਮੇਰੀ ਫਫੀ ਦੀਆਂ ਅi ਹਨ, ਮੈਂ ਏਹਨਾਂ ਨੂੰ ਬੇਗਮ ਦੇ ਦਰਸ਼ਨ ਕਰਵਾਉਣ ਲਿਆਈ ਹਾਂ । ਅੰਦਰ ਜਾਕੇ ਓਸ ਨੇਂ ਓਹਨਾਂ ਦੋਹਾਂ ਪਠਾਣੀਆਂ ਨੂੰ ਏਹ ਕਹਿਕੇ ਕਿ ਬੇਗਮ੫ਸ ਅਜੇਹੇਮੈਲੇਕਪੜਿਆਂਨਾਲ ਨਹੀਂ ਜਾਈਦ ਓਹਨਾਂ ਦੋਹਾਂ ਦੇ ਕਪੜੇ ਅਤੇ ਬੁਰਕੇ ਨ੍ਹ ਕੇ ਉਨ੍ਹਾਂ ਨੂੰ ਬੜੇ ਸੋਹਣੇ ਕਪੜੇ ਪੁਆ ਦਿੱਤੇ ਤੇ ਆਪ ਓਹਨਾਂ