ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 2 ) ਸਾਰੇ ਆਦਮੀ ਲਿਆਵੇਗਾ, ਪਰ ਓਨੇ ਚਿਰ ਨੂੰ ਅਸੀਂ ਬਹੁਤ ਦੂਰ ਨਿਕਲ · ਜਾਵਾਂਗ, ਅਜੇਹੇ ਖਿਆਲਾਂ ਨਾਲ ਸਾਰਿਆਂ ਦੇ ਮਨਾਂ ਨੂੰ ਸ਼ਾਂਤੀ ਹੋਈ. । ਓਹਨਾਂ ਨੇ ਕਰਤਾਰ ਦਾ ਸ਼ੁਕਰ ਕੀਤਾ ਅਤੇ ਅੱਗੇ ਤੁਰ ਪਏ। ਹਮੀਦਾ ਵੀ ਗੁਰੂ ਦਾ ਸ਼ੁਕਰ ਕਰ ਰਹੀ ਸੀ ਅਤੇ ਵੱਡੀ ਗਿਆਨੀ ਨਾਲ ਦੇਖ ਰਹੀ ਸੀ ਕਿ ੯ ਬਹਾਦਰ ਪਠਾਣ ਮਾਰੇ ਗਏ ਅਤੇ ਏਹਨਾਂ ਤਿੰਨਾਂ ਦੇ ਸਰੀਰਾਂ ਉੱਤੇ ਕੋਈ ਝਰੀਟ ਵੀ ਨਹੀਂ ਆਈ । ਪਰ ਕਿਸਮਤ ਦੇ ਰੰਗ ਮਜੇ ਏਹ ਦੋ ਕੋਹ ਵੀ ਅਗਾਹਾਂ ਨਹੀਂ ਗਏ ਸਨ ਕਿ ਫੇਰ ਮਗਰੋਂ ਗਰ ਦਗੜ ਘੋੜਿਆਂ ਦੇ ਪੈਰਾਂ ਦੀ ਅਵਾਜ਼ ਆਉਣ ਲੱਗ ਪਈ । ਦਸਵਾਂ ਸਵਚ ਜੋ ਜਾਨ ਬਚਾ ਕੇ ਰੱਸਿਆਂ ਸੀ ਓਸ ਨੂੰ ਰਾਹ ਵਿਚ ਨੇੜੇ ਹੀ ਏਹ ਦਸ ਸਵਾਰ ਹੋਰ ਮਿਲ ਪਏ ਅਤੇਓਹ ਏਹਨਾਂਨੂੰ ਨਾਲ ਲੈਕੇ ਅਗਿਆ| ਐਤਕੀ ਦਿਲਜੀਤ ਸਿੰਘ ਤੇ ਰਣਜੀਤ ਕੌਰ ਆਦਿਕਾਂ ਨਾਲ ਸੱਚ ਮੁਚ ਏਹੋ ਹਾਲ ਹੋਇਆ ਹੈ, ਕਿ : ਫਰੀਦਾ ਦਰੀਆਵੈ ਕੰਨੇ 'ਬਗਲਾ ਬੈਠਾ ਕੇਲ ਕਰੇ। ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ । ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆi | ਏਹਨਾਂ ਨੂੰ ਇਸ ਗੱਲ ਦੀ ਕਦੇ ਵੀ ਉਮੈਚ ਨਹੀਂ ਸੀ ਕਿ ਐਡੀ ਛੇਤੀ ਅਸੀ ਫੇਰ ਘੇਰੇ ਜਾਵਾਂਗੇ, ਸੋਚਾਂ ਵਿੱਚਰਾਂ ਕਰਦਿਆਂ ਤਾਂ ਚਿਰ ਲੱਗਦਾ ਹੈ, ਪਰ ਪਠਾਣਾਂ ਦੇ ਘਰੇ ਪਲੋ ਪਲੀ ਵਿਚ ਆ ਕੇ ਏਹਨਾਂ ਨੂੰ ਘੇਰ ਖਲੋਤੇ।