ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/179

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧੭੩ ) ਰਣਜੀਤ ਕੌਰ ਦੇ ਨਾਲ ਹੀ ਲੇਟ ਸਕਦਾ ਹੈ,ਪਰ ਅਜੇਹਾ ਕਚਨਾਂ ਗੁਰੂ ਦੀ ਅਗਯਾ ਦੇ ਵਿਰੁਧ ਹੈ। ਓਧਰ ਰਣਜੀਤ ਕੌਰ ਐਡੀ ਸਖਤ ਘਾਇਲ ਹੋਣ ਪਰ ਵੀ ਕੁਝ ਕੁਝ ਹੋਸ਼ ਵਿਚ ਹੈ ਅਤੇ ਆਪਣੀ ਹਾਲਤ ਨੂੰ ਜਾਣਦੀ ਹੈ । ਉਸ ਨੇ ਦਲਜੀਤ ਸਿੰਘ ਵਲ ਤੱਕ ਕੇ ਕਿਹਾ fਪ੍ਰਯ ਪੂਣ ਪਤੀ ਜੀ ! ਖਿਮਾਂ ਕਰਨੀ,ਮੇਰੇ ਵਿਚ ਹੱਥ ਜੋੜ ਨਦੀ ਤਾਕਤ ਨਹੀਂ, ਤੁਹਾਨੂੰ ਮੇਰੇਵਾਸਤੇ ਜੋ ਕੁਝ ਖੇਚਲਾਂ ਝੱਲਣੀਆਂ ਪਈਆਂ ਹਨ ਬਖਸ਼ ਦੇਣੀਆਂ, ਹੁਣ ਗੁਰੂ ਦੇ ਦਰਬਾਰ ਵਿਚ ਹੀ ਮੇਲਾ ਹੋਵੇਗਾ, ਤੁਸੀ ਉਦਾਸ ਨਹੀਂ ਹੋਣਾ, ਮੇਰੇ ਲਈ ਕੋਈ ਚਿੰਤਾ ਨਹੀਂ ਕਰਨੀ........(ਸਾਹ ਲੈਕੇ) ਭੈਣ ਹਮੀਦਾਨੂੰ ਲਗਦੀਵਾਹ ਛੇਤੀ ਪੰਜਾਬ ਪੁਚਾਉਣਾ ਅਤੇ ਅੰਮ੍ਰਿਤ ਛਕਾਕੇ ਗੁਰੂ ਦੀ ਚਰਨੀ ਲਾ ਦੇਣਾ, ਏਹ ਵਿਚਾਰੀ ਗੁਰ ਸਿੱਖੀ ਦੀ ਅੱਤ ਪਿਮਸੀ ਹੈ। ਮਕਸੂਦਾ ਦੀ ਸੇਵਾ ਦਾ ਵੀ ਯਥਾ ਯੋਗ ਬਦਲਾ ਦੇਣਾ | ਹੱਛਾ, ਹੁਣ ਵਹਿ ਗੁਰੂ ਜੀ ਕੀ ਫਤਹ ॥ | ਆਹ । ਕਿਹਾ। ਦਰਦਨਾਕ ਨਸ਼ਰ ਹੈ,ਤਿੰਨੇਜਣੇ ਇਕ ਦਕ ਅੱਖ ਨਾਲ ਰਣਜੀਤ ਕੌਰ ਦੇ ਚੇਹਰੇ ਵੱਲ ਤੱਕ ਰਹੇ ਹਨ, ਹਮੀਦਾ ਤੇ ਮਕਸੂਦਾਂ ਦਾ ਰੋਣਾ ਦੇਖਿਆ ਨਹੀਂ ਜਾਂਦਾ, ਦਿਲਜੀਤ ਸਿੰਘ ਦੇ ਮਨ ਦੇ ਖਿਆਲ ਓਹ ਆਪ ਹੀ ਜਾਣਦਾ ਹੈ। ਰਣਜੀਤ ਕੌਰ ਨੂੰ ਇਕ ਵਾਰ ਫੇਰ ਹੋਸ਼ ਆ ਗਈ ਅਤੇ ਓਸ ਨੇ ਕਿਹਾ: cਣਪਤੀ ਜੀ ! ਸ੍ਰੀ ਵਾਹਿਗੁਰੂ ਜੀ ਕੀ ਫਤਹ ॥ ਭੈਣ ਹਮੀਦਾ ਤੇ ਮਕਸੂਦਾ! "ਫਤਹ, ਫਤਹ । ਤੁਹਾਡ ਸਾਰਿਆਂ ਦਾ ਗੁਰੁ ਰਖ! ਸਤਿਗੁਰੂ, ਗੁਰੂ, ਗੁਰੂ ....?