ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

(੧੩) ਬੱਚਾ ! ਤੇਰੀ ਉਮਰ ਨਿੱਕੀ ਜਹੀ ਹੈ, ਐੱਨਾ ਝੁਠ ਨਾ ਬੋਲ, ਮੇਰੀ - ਆਰ ਬਲਾ, ੧੨੫ ਵਰੇ ਦੀ, ਹੋ ਚੁਕੀ ਹੈ, ਪਰ ਮੈਂ ਆਪਣੀ ਸਾਰੀ ਉਮਰ ਵਿਚ ਮਸਾਂ ਇਕ ਭੋਗ . ਪਾ ਸਕਿਆ ਹੈ। ਮੈਂ-ਮਹਾਰਾਜ ! ਮੈਂ ,ਜੇ-ਲੱਗਾਰ ਹਾਂ ਤਾਂ ਪੰਜਾਂ ਛਿਆਂ ਦਿਨ ਵਿਚ ਇਕ ਭੋਗ ਪਾ ਸਕਦਾ ਹਾਂ । ਸੰਤ-ਹੈਂ! ਪੰਜਾਂ ਢੀਆਂ ਦਿਨਾਂ ਵਿਚ ਇਕ ਭੋਗ ਸ੍ਰੀ ਗੁਰੂ ਗੰਥ ਸਾਹਿਬ ਜੀ ਦਾ ? (ਕੁਝ ਹਰ ਕੇ) ਹਾਂ, ਹਾਂ, ਮੈਂ ਸਮਝ ਗਿਆ, ਤੂੰ ਪੜ ਜਾਣ ਨੂੰ ਹੀ ਪਾਠ ਕਰਨਾਂ ਸਮਝਦਾ ਹੋਵੇਗਾ, ਤਦੇ ਹੀ ਤਾਂ ਤੇਰੇ ਪੱਲ · ਕੁਝ ਨਹੀਂ ਪਿਆ | ਬੱਚਾ ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਅਮੋਲਕ ਰਤਨਾਂ ਦੀ ਖਸ਼ਾਂਨਾ ਹੈ, ਇਸ ਵਿਚੋਂ ਜਿਸ ਵਸਤ ਦੀ ਲੋੜ ਹੋਵੇ ਖੋਜ ਕਰਨ ਪੁਰ (ਪਤ ਹੋ ਸਕਦੀ ਹੈ, ਪਰ ਸ਼ੋਕ ! ਕਿ ਖੋਜ ਕੋਈ ਨਹੀਂ ਕਰਦਾ ਤੇ ਲੋਕ ਬਾਹਰ ਜੰਗਲ ਨੂੰ ਉਠ ਨੱਸਦੇ ਹਨ। ਯਥਾ: ਰਤਨ ਰਤਨ ਪਦਾਰਥਾਂ ਬਹੁ ਸਾਗਰੁ ਭਰਿਆ ਗੁਰਬਾਣੀ ਲਾਗੇ ਤਿਨ ਹਥ ਚੜਿਆ | {ਆਸਾ ਛੰਤ ਮਹਲਾ ੪ : : : :- .. ਜੈਸੇ ਤੋਂ ਸਕਲ ਨਿਧ ਪੂਰਨ - ਸਮੁਦ ਬੜੇ ਹੰਸ ਮਰਜੀਵ ਨਿਸਚੈ ਸਾਚਿ ਪਾਵਈ ॥ ਤੈਸੇ · ਗੁਰ ਨ ਬਿਖੈ ਸਗਲ . ਪੱਦਾਰਥ ਹੈ, ਜੋਈ.. ਸੋਈ · . :ਖੋਜੈ ਸੋਈ ਸੋਈ-ਨਿyਜਾਵਈ ... ਭਾਈ ਗੁਰਦਾਸ