ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/191

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

(੧੮੫) ਰਣਜੀਤ ਕੌਰ ਵੀ ਹਸ਼ਰ ਓਸ ਦਾ ਰਾਹ ਤੱਕ ਰਹੀ ਸੀ । ਏਹਨਾਂ ਅੰਤਲੀਆਂ ਸਤਰਾਂ ਵਿਚ ਮੈਂ ਆਪਣੀ ਵੱਲੋਂ ਉਮਰ ਦੀ ਖਲੀ ਥਾਂ ਵਿਚ ੧੨੫ ਅਤੇ ਸੰਮਤ ਦੀ ਥਾਂ ੧੯੬2 ਭਰ ਕੇ ਓਸ ਬਹਾਦਰ ਦੇ ਜੀਵਨ ਚਰੱਤ ਨੂੰ ਸੰਪੂਰਨ ਕਰ ਦਿੱਤਾ । ਕਿਉਕਿ ਜਦ ਦੋ ਹੀ ਮਹੀਨੇ ਮਗਰੋਂ ਮੈਂ ਓਥੇ ਪਹੁੰਚਕੇ ਦੇਖਿਆ ਤਾਂ ਓਹ ਅਨੋਖਾ ਸੰਤ ਚਲਾਣਾ ਕਰ ਚੁੱਕਾ ਸੀ । ਪਿਆਰੀ ਕੌਮ ਪ੍ਰਤਿ ਬੇਨਤੀ ! ਕੌਮ ਖਾਲਸਾ! ਤੇਰਾ ਇਤਿਹਾਸ ਅਦਭੁਤ, | ਪੜਨ ਵਾਲੇ ਦੀ, ਅੱਖੀਓ ਨੀਰ ਕੱਢੇ । ਤੇਰੇ ਗੁਰੂ ਅਦਭੁਤ, ਮੋਏ ਹਿੰਦੀਆਂ ਚੋਂ, ਜਨਾਂ ਜਿੰਨ ਪਾ ਕੇ ਜੋਧੇ ਬੀਚ ਕੱਢੇ । ਅੱਕ ਵਾਂਗ ਕੌੜਾ ਹੈ ਸੀ ਹਿੰਦ ਬਣਿਆਂ, ਐਪਰ ਤਾਂ ਉਸ 'ਚੋਂ ਮੱਠੇ ਸ਼ੀਰ ਕੱਢੇ । ਜੇਕਰ ਭਗਤ ਕੱਢੇ ਤਾਂ ਅਦੁਤੀ ਕੱਢੇ, | ਜੇਕਰ ਬੀਰ ਕੱਢੇ, ਬੇਨਜ਼ੀਰ ਕੱਢੇ ॥੧॥ ਕਿੱਥੇ ਓਹ ਵੇਲਾ, ਕਾਲੀ ਰਾਤ ਵਾਲਾ, ਸੱਚ ਡੁੱਬਿਆ, ਪਰ ਆ ਕੁੜ ਹੋਸੀ। ਧਰਮ ਭੁੱਲ ਕੇ ਪਾਪ ਗਲਤਾਨ ਹੋਯਾ, ਹਿੰਦੁਸਤਾਨ ਸਚਾ ਬਣਕੇ