ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/192

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧੮੬) ਤੇਰੇ ਗੁਰੂ ਨਾਨਕ ਤਾਂ ਫਿਰ ਜਨਮ ਲੈ ਕੇ, ਆਣ ਦੂਰ ਕੀਤਾ ਐਸੀ ਧੂੜ ਹੋਸੀ ? ਗੁਰ ਉਪਦੇਸ਼ ਨੇ ਦੇਸ ਨੂੰ ਰੱਖ 31, ਪਰਗਟ ਸੱਚ ਹੋਇਆ, ਛf੫ ਕੁਝ ਹੈ ਸੀ । ੨॥ ਫਿਰ ਓਹ ਸਮਾਂ ਕਿੱਥੇ ਹੈ ਹੁਣ ਜ਼ੁਲਮ ਵਾਲਾ, ਜਿਸਨੂੰ ਯਾਦ ਕਰ ਕੇ ਰਿਦਾ ਕੰਬ ਜਾਂਦਾ । ਹਿੰਦੂ ਹੀਣਿਆਂ ਨੂੰ ਹਰ ਇਕ ਤੁਰਕ ਜ਼ਾਲਮ, ਆ ਕੇ ਬੜਾਂ ਵਾਂਗ ਸੀ ਤੇਬ ਜਾਦਾ । ਸੁਣਕੇ ਤੁਰ ਕ ਦਾ ਨਾਮ ਨਿਤਾਣਿਆਂ ਦਾ, ਹਿੰਦੂ ਬੱਚਿਆਂ ਦਾ ਰਿਦਾ ਕੰਬ ਜਾਂਦਾ ! ਸ਼ੋਰ ਵਾਲਿਆਂ ਦਾ ਹੈਸੀ ਬੋਲ ਬਾਲ, ਅਤੇ ਨਚ ਬਲ ਦਾ ਬੋਲ ਬੰਬ ਜਾਂਦਾ ॥੩॥ ਐਸੇ ਵਕਤ ਵੀ ਤੇਰੇ ਹੀ ਸਤਗੁਰਾਂ ਨੇ, ਆ ਕੇ ਮਦਦ ਕੀਤੀ ਸੀ ਨਿਮਆਂ ਦੀ। ਸਖ਼ਤ ਜ਼ੁਲਮ ਅੰਦਰ ਦੇ ਧੰਦਆਂ ਦੀ, ਭੁਜਾ ਆਣ ਕੇ ਫੜੀ ਨਿਤਣਿਆਂ ਦੀ । ਬੀਰ ਗੁਰੂ ਨੇ ਜ਼ੁਲਮ ਨੂੰ ਦੂਰ ਕੀਤਾ, 'ਭੋੜੀ ਧੌਣ ਆ ਪਾਪੀ ਜਰਵਾਣਿਆਂ ਦੀ । ਸਿੱਖ ਨਮ ਬਲਵਾਨ ਰਚ ਕੌਮ ਦਿੱਤੀ, ਮੁਰਦੇ ਰਹਿਕਦੇ ਘਸਾਂ ਨਿਮਾਣਿਆਂ ਦੀ ॥ : 1 ਅੱਖਾਂ ਅੱਗੇ ਲਿਆਓ ਹੁਣ ਓਹ ਵੇਲ, ਤੁਰਕ ਹੋਏ ਦੁਸ਼ਮਨ ਸਾਡੀ ਜਾਨ ਦੇ ਸਨ। ਸਾਡੇ ਸੀਸ ਵਿਕਦੇ, ਹਾਕਮ ਮੁੱਲ ਲੈ ਦੇ, ਲੋਕੀ ਵੱਟ ਦਮੜੇ, ਮੌਜਾਂ ਮਾਨਦੇ ਸਨ ।