ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/193

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

(੧੮) ਸ਼ਹਿਰਾਂ ਵਿਚ ਨਾਂ ਰਹਿਣ ਦਾ ਹੁਕਮ, ਲੋਕੀ ਵੇਖ ਸਿੱਖ ਤਾਂਈ ਹੂਰੇ ਭਾਨਦੇ ਸਨ ! ਰਾਜਾ ਸੀਗ ਵੇ, ਪਰਚਾ ਹੋਈ ਸ਼ਤਰੂ, ਤੀਲੇ ਕੱਖ ਹੋਏ ਦੁਸ਼ਮਨ ਜਾਂਨ ਦੇ ਸਨ ੫ ॥ ਐਪਰ ਅਸਾਂ ਦੇ ਸਿਦਕ ਤੇ ਸੱਚ ਬਲ ਨੇ, ਅਰ ਇਤਫ਼ਾਕ ਨੇ ਅਸਾਂ ਨੂੰ ਰੱਖ ਲੀਤਾ 1 ੫ਪੀ ਦੇ ਰੀਆਂ ਨੇ ਕੀਤੇ ਜ਼ੁਲਮ ਭਾਰੇ, | ਫਿਰ ਵੀ ਸਮਝ ਕਿ ਸਾਡਾ ਨੀ ਕੱਖ ਲਤ ਸਗੋਂ ਅਸਾਂ ਨੇ, ਭਾਵੇਂ ਸਾਂ ਬਹੁਤ ਥੋੜੇ, | ਬਹੁਤੇ ਵੈਰੀਆਂ ਨੂੰ ਅੰਤ ਭੁੱਖ ਲੀਤਾ । ਤੁਰਕ ਰਾਜ ਡਿੱਗ, ਜਲ ਤੋਂ ਪੁੱਟ ਹੋ ਕੇ, ਮਸ਼ਾ ਪਪ ਦਾ ਪ7 ਅਤੇ ਚੱਖ ਲੀਤਾ {1੬it ਪਹਿਲੇ ਮਸੀ ਸਾਂ ਭਗਤ,ਫਰ ਬਣ ਜੋਧੇ, ਵਿਚ ਸਰਦਾਰ ਤੇ ਅੰਤ ਨੂੰ ਸ਼ਾਹ ਬਣ ਗਏ । ਵੇਖੋ ਕੁਦਰਤ। ਕੰਗਲੇ (ਸਿੱਖ,ਜੋਧੇ, ਬੀਰ ਦੇਸ ਦੇ ਵੀ ਪਾਤਸ਼ਾਹ ਬਣ ਗਏ ! ਰਾਜ ਭਾਗ ਵਲੇ,ਕੁਰਕ, ਤੇਜ ਵਾਲੇ, ਕਰਕੇ ਜ਼ੁਲਮ ਓਹ ਸ਼ਾਹੋ ਗਦਾ ਬਣ ਗਏ। ਸਾਨੂੰ ਗੁਰੁ ਸੀ ਗੁਣਾਂ ਭਰਪੂਰ ਕੀਤਾ, ਤਦੇ ਅਸੀ ਧਰਮਾਂ, ਜੋਧ,ਸ਼ਾਹ ਬਣ ਗਏ ? ; ਵੇਖੋ ! ਸਾਡੀ ਵੀ ਗੁੱਡ ਹੁਣ ਟੁੱਟ ਚੱਲੀ, ਹੁਕਮ ਗੁਰੂ ਦੇ ਅਸਾਂ ਭੁਲਾ ਦਿੱਤੇ ਸਦਾਚਾਰ ਤੇ ਧਰਮ ਨੂੰ ਛੱਡ ਦਿੱਤਾ, . ਤੇ ਬਦਫੈਲੀਆਂ ਵਲ ਮੂੰਹ ਲਾ ਦਿੱਤੇ }