ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮੮) ਫਟ ਵਤੀ ਇਤਫਾਕ ਨੂੰ ਕੱਢ ਦਿੱਤ', | ਵੀਰਾਂ ਨਾਲ ਜਿਸ ਵੀਰ ਕਰ ਦਿੱਤੇ। ਚੱਕਰ ਸਮੇਂ ਦਾ ਕਦੀ ਨਾਂ ਰਈ ਕਰਦਾ, ਫੌਰਨ ਓਸ ਨੇ ਮਿੱਟੀ ਮਿਲਾ ਦਿੱਤੇ ॥ ਦil ਹੁਣ ਕੀ ਹਾਲ? ਚਹੁੰ ਪifਸਓ ਹੋਈ ਦੁਰ ਦੁਰ, ਹੋਏ, ਮਾਣ ਹੀਣੇ ਅਸੀ ਮਾਣ ਵਾਲੇ । ਤੋ ਰਾਜ ਤੇ ਰਾਜ ਤੋਂ ਪਏ ਨਰ , ਹੋਏ ਤਾਣ ਹੀਣੇ ਅਸੀ ਤਾਣ ਵਾਲੇ ! ਪਿਆਰ ਧਰਮ ਦਾ ਰਿਆ ਹੈ ਉਂਡ ਹਾਇ ! | ਕਦੇ ਅਸੀ ਸਾਂ ਧਰਮ ਦੀ ਆਣ ਵਾਲੇ ! ਅਸੀ ਡਿੱਗੇ ਪਤਾਲ ਨੂੰ ਜਾਂਦੇ ਹਾਂ, ਚੜਦੇ ਜਾਣ ਉੱਚੇ ਸਾਡੇ ਹਾਣ ਵਾਲੇ੯॥ ਜੇਕਰ ਹਾਲ ਸਾਡਾ ਕੁਝ ਚਿਰ ਰਿਹਾ ਏ, ਸਮਝੋ ਬਣਾਂਗ ਉਜੜ ਅਤੀਤ ਵਰਗੇ । ਜੀਵਨ ਬਚੇਗਾ ਤਦੇ ' ਹੁਣ ਮਸਾਂ ਸੰਦਾ, | ਚਾਲੇ ਫੜੇ ਜੇ ਗੁਰੂ ਦੀ ਰੀਤ ਵਰਗੇ । ਹੋਵਣ ਬੀਬੀਆਂ ' ਕੌਰ ਰਣਜੀਤਵਾਰੀ, ਅਤੇ ਸਿੱਖ ਵੀ ਸਿੰਘ ਦਿਲਜ਼ੀਤ ਵਰਗੇ । ਸਿਦਕੀ ਧਰਮ ਵਾਲੇ ਵਾਂਗ ਵੱਡਿਆਂ ਦੇ, " ਬਣੀਏ ਅਸੀ ਵੀ ਗੁਰੂ ਦੀ ਪ੍ਰੀਤ ਵਰਗੇ ॥੧੪॥ ਪਿਆਰੇ ਵੀਰ ! ਜੇਕਰ ਜੀਵਨ ਲੜਦੇ ਹੋ, , , ਪਹਿਲਫੁੱਟ ਨੂੰ ਕੌਮ 'ਚੋਂ ਹਰਨ ਕਰੀਏ। ਸਦਕ ਰੱਖਏ ਗੁਰੂ ਦਸਮੇਸ ਉਤੇ, . ਹਾਜ਼ਰ ਗੁਰੂ ਅਪਨਾ ਜੀਵਨ, ਮਰਨ ਕਰੀਏ । ਜੇਕਰ ਹਾਲ ਮੱਝ ਬਣਾ ਲੈਦ