ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮੯) ਕੌਮ ਵਿੱਦਿਆ ਨਾਲ ਭਰਪੂਰ ਕਰੀਏ, ਪੰਚ੫੫ ਨੂੰ ਆਪਣੀ ਸ਼ਰਨ ਕਰੀਏ। ਚਰਨ ਸਿੰਘ ਦੇ ਨਾਲ ਰਲ, ਮੇਹਰ ਖਾਤਰ ਬਿਨਤੀ ਦਸਮ: ਗੁਰਦੇ ਲਗਕੇ ਚਚਨ ਕਰੀਏ ॥੧॥ ਕਲ ਵਾਲਿਆ! ਬਾਹੁੜੀ ਕਰੀ ਹੁਣ ਤਾਂ, ਤੇਰੇ ਬ੩ ਮਰਦੇ ਹਾ ਵਰਤ ਗਈ ਏ ; ਹੁਣ ਤਾਂ ਸਬਰ ਸੰਤੋਖ ਦੀ ਰਹੀ ਸ਼ਕਤੀ, | ਦਸ਼ਾ ਸਿੱਖ ਦੀ ਬੱਲਕੁਲ ਪਰਤ ਗਈ ਏ । ਸਿੱਖੀ ਸਿਦਕ, ਜੀਵਨ, ਧਰਮ ਤਿਆਗ ਦਿੱਤਾ, ਨਾਲ ਮਰਦ ਬ੩ ਹੁਣ ਸ਼ਰਤ ਈ ਏ ! ਤੇਰੇ ਬਾਝਨਾਂ ਸੱਚੇ ਪਾਤਸ਼ਾਹਾ, | ਅੱਤ ਮੰਦ ਹਾਲਤ ਹੁਣ ਤਾਂ ਵਰਤ ਗਏ ੧੨} ਗੁਰ ਪੁਰੀ ਵਿਚ ਸੀ ਕਲਗੀਧਰ ਜੀ ਦਾ ਦਰਬਾਰ (ਏਹ ਕਵਿਤਾ ਸ. ਸ. ਚਰਨ ਸਿੰਘ ਨੇ ਰਚਕੇ ੩ ਸਤੰਬਰ ੧੯੧੩ ਦੇ ਸੇਵਕ ਵਿਚ ਛਪਵਾਈ ਸੀ ) ਸ੍ਰੀ ਕਲਗੀਧਰ ਜੀ ਮਹਾਰਾਜ ਉੱਚ ਸਿੰਘ ਸਨ ਪਰ ਬਰਾਜਮਾਨ ਹਨ । ਪੰਜ ਪਿਆਰੇ, ਚਾਲੀ ਮੁਕਤੇ, ਚਾਰ ਸਾਹਿਬਜ਼ਾਦ ਅਤੇ ਹੋਰ ਸਾਰੇ ਵੱਡੇ ਵੱਡੇ ਸ਼ਹੀਦ,fਸਦਕੀ ਤੇ, ਜੋਧਾ ਸਿੰਘ ਸ਼ ਰ ਹਨ । ਕਲ ਧਰ ਜੀ :ਤੁਸੀ ਲਲ ਮੇਰੇ, ਨੌ ਨਿਹਾਲ ਮੇਰੇ,