ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯o ) ਪੱਤ, ਬਾਲ · ਮੇਰੇ, ਸਾਰੇ ਪਿਆਰੜੇ ਹੋ ! ਸਿੱਖੀ ਆਨ ਵਾਲੇ, ਕੌਮੀ ਸ਼ਾਨ ਵਾਲੇ, | ਵਾਰਨ ਜਾਨ ਵਾਲੇ, ਤੁਸੀ ਸਾਰੜੇ ਹੋ । ਸਿਦਕੀ ਧਰਮ ਵਾਲੇ, ਜ ਸ਼ਰਮ ਵਾਲੇ, ਭਗਤੀ ਕਰਮ ਵਾਲੇ, ਗੁਰ ਦੇ ਰੜੇ ਹੋ} ਤੁਸਾਂ ਲਾਏ ਜੀਵਨ, ਮੇਰੇ ਹੁਕਮ ਅੰਦਰ, | ਤਦੇ ਬਣੇ ਏਥੇ, ਮੇਰੇ ਪਿਆਰੜੇ ਹੋ । ਜਦੋਂ ਪਿਤਾ ਅਕਲ ਦੇ ਹੁਕਮ ਅੰਦਰ, ਤੁਸi ਪਾਸ ਸ਼ਾਂ ਵਿੱਚ ਸੰਸਾਰ ਆਯਾ ਹਿੰਦੁਸਤਾਨ ਦੇ ਦੇ ਉਧਰ ਖਤਰ, ਮੀਰੀ ਪੀਰ? ਦੋ ਪਹਿਨ ਤਲਵਾਰ ਆਯਾ। ਤਸਾਂ ਓਸ ਵੇਲੇ ਮੇਰਾ ਸਾਥ ਦਿੱਤਾ, ਦਿੱਤਾ ਸੀਸ ਜੇ ਮੈਨੂੰ ਦੁਰਕਾਰ ਆਯਾ | ਭਾਣਾ ਤਾਂ ਦਾ ਤੇ ਮੱਦਦ ਤੁਸਾਂ ਸੰਦੀ, | ਬੇੜਾ ਹਿੰਦ ਦਾ ਮੈਂ ਕਰਕੇ ਪਾਰ ਆਯਾ । ਤੁਸਾਂ ਦੁਖ ਝੱਲੇ, ਜੰਗਲ ਜੂਹ ਮੱਲੇ, ਧਰਮੋਂ ਨਹੀਂ ਹੱਲੇ, ਕੱਲ ਰਹੇ ਲੜਦੇ । ਵਿੱਡੀ ਭੁਖ ਕਾਟੇ, ਗਿਣਤੀ ਲੁਣ ਆਵੇ, ਸਾਰੇ ਸੀਗ ਘਾਟੇ, ਫਿਰ ਵੀ ਰਹੇ ਅਚਦੇ। ਵੈਰੀ ਕੋਪ ਅੱਗ, ਤੀਰਾਂ ਤੋਪ ਅੱਗੇ, ਅਗਨੀ ਭੋਪ ਅੱਗੇ, ਵਧ ਕੇ ਰਹੇ ਸਕਦੇ । ਬੀਰ ਮਰਦ ਵਾਲੇ, ਕੌਮੀ ਦਰਦ ਵਾਲੇ, ਫਰਸ਼ ਖੂਬ ਪਲੇ, ਚਰਖੀ ਰਹੇ ਚੜਦੇ । ਐਸੀ ਕਠਨ ਕੁਰਬਾਨੀਆਂ ਤੁਸੀ ਕਰਕੇ,