ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/202

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧੬੬ } ਲੋੜ ਅਤੇ ਜੈ ਦਾਸ ਦੀ, ਪੰਥ ਈ ਜਗ ਬੀਚ 7 ਸਾਰੇ ਅੰਗ ਕਟਇ ਕੇ, ਮੈਂ ਲੜਸਾਂ ਚਲ ਬੀਚ ਹੋਰ ਸਾਰੇ ਸਿੰਘ [ਲ ਕੇ} ਹਾਜ਼ਰ ਹਾਂ ਤਈਆਰ ਅਸੀ ਵੀ, (ਹੇ ਸਤਿਗੁਰ ਪਆਰੇ ਕ੍ਰਿਪਾਲ ! ਸੀਸ ਕਟਾਈਏ, ਜਾਨ ਗੁਆਈ ਏ, ਮੁਖੋਂ ਅਲਾਈਏ ਸ੍ਰੀ ਅਕਾਲ ਸ੍ਰੀ ਕਲਗੀਧਰ ਜੀ (ਸੈਨ ਹੋ ਕੇ ਸ਼ਾਵਾਂ ਬੀਰ ਬਹਾਦਰੋ ! ਧੰਨ ! ਮੈਨੂੰ, | ਤੁਸਾਂ ਉਪਰ ਏਹੋ ਅਸ, ਮਾਨ ਸੀ । ਐਪਰ ਰਾਜ ਓਦੋਂ ਹੈ ਸੀ ਜੁਲਮ ਵਾਲਾ, ਤੁਸਾਂ ਸੀਸ ਜਦ ਕੀਤੇ ਕਰਥਨ ਹੈਸੀ। ਹੁਣ ਤਾਂ ਰਾਜ ਹੈ ਅਮਨ ਤੇ ਨਓਂ ਵਾਲਾ, ਤੁਰਕ-ਰਾਜ ਅੰਨਯਾਓ ਦੀ ਖਾਨ ਹੈਸੀ । ਹੁਣ ਨਾਂ ਲੋੜ ਹੈ ਸੀਸ ਕਟਾਣੇ ਦੀ, ਸ ਗਿਆ ਜਦ ਲੋੜੀਦੀ ਜਾਨ ਹੈਸੀ ਸੱਯ . ਜਾਇ ਭਰੋ ਸਭ ਆਪਣੀ ਰੂਹਾਂ, fਸਿੱਖ ਕਦੀ ਦਿਲ ਨਹਿ ਭੁਲਾਵਨ। ਦਰ ਦਰ ਫਿਰ ਭਟਕਾਂ ਨਾਂ ਖਵਨ, ਇੱਕ ਅਕਾਲ ਦੀ ਟੇਕ ਰਖਵਨ। ਧਰਮ ਤੇ ਕੌਮ ਪਿਆਰ ਨਾਂ ਛੱਡਣ, ਕਰ ਇਤਫ਼ਾਕ ਧਰਮ ਫੈਲਦਨ । ਧਰਮ ਲਈ ਧਨ ਧੂਮ ਲਗਨ,