ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/203

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

| ਬੈਂਤ ( ੧੯੭) ਲੋੜ ਪਵੇ ਥਾਂ ਸੀਸ ਕਟਾਬਨ । an61 ਮੇਰੇ ਪਿਆਰਿਓ ! ਰੂਹਾਂ ਜੇ ਤੁਸਾਂ ਦੀਆਂ, vi ni, ਸਿੱਖ ਪੰਥ ਅੰਦਰ ਕੰਮ ਕਰਨ ਜਾਂ ਕ ਨੂੰ ਸਿਦਕ, ਹੌਸਲੇ, ਧਰਮ ਤੋਂ ਹੋਏ ਖਲੀ, ਓਹਨਾਂ ਦੱਸਿਆਂ ਤਈਂ ਏਹ ਭਰਨ ਜਾਕੇ। ਲੱਖਾਂ ਭਟਕਦੇ ਲੋਕ ਸੰਸਾਰ ਵਿਚ ਜੋ, . ਓਹ ਨਿਹਾਲ ਹੋਵਨ ਸਿੱਖ ਸ਼ਰਨ ਜਾ ਕੇ। ਸੁਖ ਆਰਾਮ ਸਾਰੇ, ਸੁਰਗ ਧਾਮ ਵਾਲੇ, | ਸਿੱਖਾਂ ਸੁਰਿਆਂ ਦੇ ਚੰਮਣ ਚਰਨ ਜਾਕੇ। ਕਵੀ ਦੀ ਬੇਨਤੀ ਕਲਗੀ ਵਾਲਿਆ ! ਬੱਬ ਏਹ ਭੇਜ ਰੂਹਾਂ, ਏਹਨਾਂ ਬਾਝ ਮੁਰਦੇ ਹਾਨੀ ਵਰਤ ਗਈਏ ਹੁਣ ਨਾਂ ਸਬਰ ਸੰਤੋਖ ਦੀ ਰਹੀ ਸ਼ਕਤੀ, . ਦਸ਼ਾ ਸਿੱਖੀ ਦੀ ਬਿੱਲਕੁਲ ਪਰਤ ਗਈ ਏ। ਸਿੱਖਾਂ ਸਿਦਕ, ਜੀਵਨ, ਧਰਮ ਤਿਆਗ ਦਿੱਤਾ, ਨਾਲ ਮੁਰਦਿਆਂ ਬੱਝ ਹੁਣ ਸ਼ਰਤ ਗਈ ਏ । ਤੇਰੇ ਬਾਝ ਨਾਂ ਕੋ ਸੱਚੇ ਪਾਤਸ਼ਾਹ ! | ਅੱਤ ਮੰਦ ਲਤ ਹੁਣ ਤਾਂ ਵਰਤ ਗਈ ਏ ॥ ਪ੍ਰੇਮ ਕਰੋ ਇਕ ਦੂਜੇ ਨਾਲ ! ਇਹ ਕਵਿਤਾ ਸ.ਸ. ਚਰਨ ਸਿੰਘ ਨੇ ਰਚਕੇ ੧੬ ਜਲਾਈ ੧੬੧੩ ਦੇ ਸੇਵਕ ਵਿਚ ਛਪਵਾਈ ਸੀ]