ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯੮ ) ਪ੍ਰੇਮ ਕਰੋ ਇਕ ਦੂਜੇ ਨਾਲ ! ਪ੍ਰੇਮ ਅਤੇ ਵਡਮੁਲਾ ਲਾਲ ! ਰਸ ਦਾ ਲੋਹੇ ਨੂੰ ਛੋਹਣਾ, ਲੋਹੇ ਦਾ ਛੁਹ ਸੋਨ ਹੋਣਾ ਏਹ ਕੋਈ ਵੱਡੀ ਗੱਲ ਨਾਹੀਂ, ਧਾਤੂ ਕੀਤਾ, ਧਰੂ ਤਾਈਂ । ਸੱਚਾ, ਪਾਰਸ ਓਹੀ ਕਹਾਵੇ, ਕੰਚਨ ‘ਜੀਵਨ ਤਈਂ ਬਣਾਵੇ । | ਪਲਦੇ ਜੀਵਨ, ਹੋਇ ਨਿਹਾਲ ਨੂੰ ਪੇਮ ਕਰੋ ਇਕ ਦੂਜੇ ਨਾਲ ! ਦੁਨੀਆਂ ਹੈ ਦੁੱਖ ਦੀ : ਖਾਨ, ਕੋਈ ਨ ਸੁਖੀਆਂ ਵਿੱਚ ਜਹਾਨ.. ਸਾਰੇ ਰੋਂਦੇ ਤੇ ਕੁਰਲਦੇ, ਖਿਝ ਖਿਝਕੇ ਹਨਉਮਰ ਲੰਘੀਦੇ। ਪਰ ਜੇ ਦੁਖ ਏਹ ਕੱਟਣੇ ਚਾਹੋ, ਪ੍ਰੇਮ ਤਈਂ ਦਿਲ ਵਿੱਚ ਵਸਾਓ । ਪ੍ਰੇਮ ਦਏ ਸਾਰੇ ਦੁਖ · ਵਾਲੇ । ਪ੍ਰੇਮ ਕ ਇਕ ਦੂਜੇ ਨਾਲ . ਜਿੱਕਰ ਸਮੇਂ ਪਾਣੀ ਵਾਲੇ, ਦੇਣ ਵਗ ਨਦੀਆਂ ਤੇ ਨਾਲੇ " ਕਿੱਕਰ · ਮਿੱਠਤ, ਮ ੫ਆਰ, ਨੇਕ ਦਿਸ਼ਟ ਤੇ ਸ਼ੁੱਧ ਚਾਚ ! ਆਤਮ ਨਦੀਆਂ ਤਈ ਵਗਵਨ, ਓਹ ਨਦੀਆਂ ਦਿਲ ਠੰਢਕ ਪਾਵਨ