ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੯ ) ਰਹੇ ਸ਼ਾਂਤ ਚਿਤ, ਆਨੰਦ ਨਾਲ, .ਪੇਮ ਕਰੋ ਇਕ ਦੂਜੇ ਨਾਲ। ਐਪਰ ਅਕੜ ਤੇ ਹੰਕਰ, ਇਕ ਦੁਜ ਸੰਗ ਖਾਣੀ ਖਾਰ । ਆਪਸ ਦੇ ਵਿਚ ਵੈਰ ਦੇ, ਸਿੱਖ ਗੁਆਂਦੇ, ਦੁੱਖ ਪੁਚਾਂਦੇ । ਭਲਿਆਂ ਦੀ ਹੈ ਏਹੋ ਕਾਰ, ਕਰਨਾ ਸਭ ਦੇ ਨਾਲ ਪਿਆਰ । ਹਰ ਦਮ ਰੱਖੋ ਏਹੋ ਚਾਲ, ਪ੍ਰੇਮ ਕਰੋ ਇਕ ਦੂਜੇਲ। ਦੁਨੀਆਂ ਜੀਵਨ ਹੈ ਦਿਨ ਚਾਰ, ਕੀ ਲੈਣਾ ਕਰਕੇ ਹੰਕਾਰ ? ਮੌਤ ਆਓਦਿਆਂ ਦੇਰ ਨ ਲਵੇ, ਧੌਣ ਤੋੜ ਕੇ ਗਾਂਹ ਚਲਾਵੇ । ਕੀ ਕੁਰਸੀ ਤਦ ਫੋਕਾ ਮਾਨ? ਜਿਸ ਲਈ ਜੀਵਨ ਕਰੋ ਵਨ ? ਦਿਲ ਵਿਚ ਯਾਦ ਰੱਖਕੇ ਕਾਲ, :: :::::..ਪਮ ਕਰੋ fਕ ਦੂਜੇ ਨਲ ਨੂੰ ਸਮਾਂ ਦੌੜਦਾ ਉਡ ਜਾਂਦਾ, ਕਰ ਲੋਂ ਕੁਝ ਜੇ ਦਿਲ ਹੈ ਚਾਹੁੰਦਾ। ਪਿੱਛੇ ਰਹਿ ਜਾਣਾ , ਹੈ ਨਾਮ, ਭਲੇ ਬੁਰੇ ਜੋ ਹੋਸੰਨ · ਕਾਮ । ਇਸ ਲਈਸਭ ਸਿਓ ਕਰਕੇ ਪੀਤ . . " ਸਾਰਾ ਜਗਤ ਬਣਾ ਲਓ ਮੰਤ' , '