ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/206

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( 20 ) ਯਾਦ ਕਰਨ ਸਭ ਅਦਰ ਨਾਲ, ਪ੍ਰੇਮ ਕਰੋ ਇਕ ਦੂਜੇ ਨਾਲ । ਜੇ ਚਾਹੋ ਲੋਕਾਂ ਵਿਚ ਮਾਨ, ਜੇ ਚਾਹੋ ਸੁਖ ਵਿੱਚ ਜਹਾਨ ਜੇ ਚਾਹੋ ਅਪਣੀ ਕੱਲਯਾਨ, ਜੇਕਰ ਚਾਹੋ ਬ੍ਰਹਮ ਗਿਆਨ । ਜੇ ਚਾਹੋ ਦਿਲ ਹੋਵੇ ਸ਼ਾਂਤ, ਜੇ ਚਾਹੋ ਸੁਖ ਹੋ ਹਰ ਭਾਂਤ । ਜੇ ਚਾਹੋ ਰੱਬ ਹੋਣ ਦਿਆਲ, ਮ ਕਰੋ ਇਕ ਦੂਜੇ ਨਾਲ। ਸੁਖ ਭਾਲਣ ਨਾਂ ਬਨ ਵਿਚ ਜਾਓ, ਧਨ ਦੌਲਤ ਦੇ ਢੇਰ ਨ ਲਓ । ਕੀ ਹੋਇਆ ਜੇ ਫੌਜਾਂ ਪਾਸ ? ਮਹਿਲ, ਮਾੜੀਆਂ, ਘੋੜੇ, ਦਾਸ ! ਫਿਰ ਵੀ ਰਹਿੰਦੀ ਸੁਖ’ ਦੀ ਥੋਕ, ਸੱਚੇ ਸੁਖ ਦੀ ਜੇ ਹੈ ੩ ॥ ਕਰੋ ਮੁਲ ਨਾਂ ਕਿਧਰੇ ਭਾਲ, ਪਮ ਕਰੋ ਇਕ ਦੂਜੇ ਨਾਲ। ਆਪਸ ਕਉ ਜੋ ਜਾਣੈ ਨੀਚਾ, ਸੋਊ ਗਨੀਐ ਸਭ ਤੇ ਊਚਾ ॥ ਆਪਸ ਕਉ ਜੋ ਭਲ ਕਹਾਵੈ, ਤਿਸੈ ਭਲਾਈ ਨਿਕਟਿ ਨਆਵੈ। ਏਹ ਸਤਿਗੁਰ ਦਾ ਹੈ ਫਰਮਾਨ, ਪੇਮ ਅਤੇ ਸੁੱਖਾਂ ਦੀ ਖਾਨ ! ਕੀ ਅਦਾਲਤ ਦੇ 5 ਚ ਜsਹੋ ਇਕ