ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/209

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੦੩ ) ਆਹ ! ਤੁਪ, ਉਹ ਸਰੁ ੫, ਓਹ ਅਨੁਪ,ਸੁੰਦਰ ਮੁਖ, ਆਵੇ ਜਦੋਂ ਯਾਦ ਨਾਂ ਕਲੇਜਾ ਜਾਵੇ ਬੰਮਿਆਂ ਨੂੰ ਓਹ ਗੁਰੁ ਹੈ ਤਾ ਹੋਵੇ । ਪਰ ਕੌਣ ਹੋਵੇ ਏਥੇ ਜਿਨੂੰ, ਹਸਨ ਦੇ ਜੰਜੀਰਾਂ ਵਿਚ “ਕਾਮ ਨੇ ਬੰਨਿਆਂ ? ਸਵੈਯਾ ਮੈਂ ਕੌਰ ਅਨੁਪ, ਸਰੂਪ ਮਿਰਾ, fਖ ਭੂਪ ਵੀ ਪ੍ਰੇਮ ਦੇ ਕੂਪ ਗਿਰਨ। ਮੈਂ ਸੁੰਦਰਤਾ ਦਾ ਤੇਜ ਦੇਖ . | ਪੰਛੀ ਵੀ ਹੋਇ ਬੇਹੋਸ਼ ਗਿਰਨ ! ਕੀ ਚੀਜ ਦੇਵਤੇ ਹੈਨ ? ਜੇ ਮੈਨੂੰ ਦੇਖ ਲੈਣ ਤਾਂ ਮਗਰ ਫਿਰਨ । ਏਹ ਸੁੰਦਰਤਾ ਹੈ ਓਹ ਸ਼ਕਤੀ ਕਿ ਜਤੀ ਵੀ ਜਤ ਛੱਡ ਭੋਇੰ ਗਿਰਨ ਬੈਂਤ ਮਨ ਉੱਠ ! ਜੇ ਸਮਝਦਾ ਨਹੀਂ ਹੈ. ਤੂੰ, ਹਿੰਮਤ ਬੰਨ ਜੇਕਰ ਬੇੜ੫ਰ ਹੋਵੇ । ਹਿੰਮਤ ਕੀਤਿਆਂ ਆਸ ਹੋ ਜਾਇ ਪਰੀ, ਹਿੰਮਤ ਬਾਝੁ ਨ ਕੋਈ ਵੀ ਕਾਰ ਹੋਵੇ ! ਮੇਰੇ ਜੇਹੀਆਂ ਦੇ ਅੰਦਰ ਭੰਡਾਰ ਭਾਰਾ, ". ਤਿਰੀਆ ਚਰਿੱਤਾਂ ਦਾ ਬੇਸ਼ੁਮਾਰ ਹੋਵੇ । ਜਾਲ ਤਾਣ, ਚਲ ! ਹੁਸਨ, ਚਰਿੱਤਾਂ ਦਾ, ਸ਼ਇਦ ਓਹ ਪੰਛੀ ਆਫ਼ਤਾਰ ਹੋਵੇ ? ' ਝੀ।ਕੀ ਦੁਜੇ] (ਇਕ ਸੁੰਦਰ ਕਮਰਾ ਹੈ, ਸ੍ਰੀ ਗੁਰੂ ਗੋਬਿੰਦ ਸਿੰਘ