ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਮੇਰੇ ਗੁਰੂ ਦੇ ਲਾਲ ! ਤੇਰਾ ਗੁਰੂ ਗੁਰੁ ਨਾਨਕ ਹੋ ਜੋ ਪੂਰਾ ਗੁਰੂ ਹੈ, ਅਤੇ ਜੇਕਰ :· ਨਾਨਕ ਸਤਿਗੁਰੁ ਭੇਟੀਐ ਪੂਰੀ ਹੋਵੇ ਜੁਗਤ, , . . . ਹਸੰਦਿਆ ਖੇਲੰਦਿਆ,ਪੈਨੰਦਿ ਆ, ਖਾਵੰਦਿਆਂ, ਵਿਚੇ ਹੋਵੈ ਮੁਕਤ? : : | ਖਬਰਦਾਰ! ਪੁਰ : ਗੁਰੂ ਨਾਨਕ ਦਾ ਸਿੱਖ ਹੋ ਕੇ ਜੰਗਲ ਵਿਚ ਟੱਕਰਾਂ ਮਾਰਨ ਦਾ ਵਹਿਮ ਆਪਣੇ ਦਲ ਵਿਚ ਨਾ ਵੜਨ ਦੇਵੀ, ਏਹ ਬਚਨ ਆਖ ਸੰਤ ਚੁਪ ਕਰ ਗਏ, ਪਰ ਉਹਨਾਂ ਦੇ ਏਹ ਥੋੜੇ ਜੇਹੇ ਬਚਨ ਹੀ ਮੇਰੀ ਕਯਾ ਪਲਟ ਗਏ । ਕਿੱਥੇ ਮੇਰੇ ਦਿਲ ਦੇ ਅੰਦਰ ਸੰਸਾਰ ਮਿਥਿਆ ਸਮਝਕੇ ਘਰੋਂ ਨਿਕਲੇ ਰਹਿਣ ਦਾ ਵਹਿਮ ਵੜਿਆ ਹੋਯਾ ਸੀ, ਅਤੇ ਕਿਥੇ ਹੁਣ ਮੈਂ ਆਪਣੀ ਇਸ ਕਰਤੂਤ ਅਤੇ ਭੁਲਨੂੰ ਮਨੁਭਵ ਕਰਨ ਲੱਗ ਪਿਮਾਂ, ਪਰ ਮੇਰੇ ਸਭਾ ਵਿਚ ਮੁਚ ਤੋਂ ਹੀ ਕੁਝ ਅਜੇਹਾ ਢੀਠ ਪੁਣਾ ਰਚਿਆ ਹੋਯਾ ਸੀ ਕਿਮੇਂ ਓਹਨਾਂ ਨੂੰ ਫੇਰ ਪੁਛ ਬੈਠਾਮਹਾਰਾਜ ! ਜਦ ਸਾਡੇ ਸਭਿੰਨਾਂ ਗੁਰੂ ਘਰਾਂ ਨੂੰ ਛੱਡ ਕੇ ਬਨਾਂ ਵਿਚ ਵੱਸਣ ਦੀ ਨਖੇਧੀ ਕਰਦੇ ਹਨ ਤਾਂ ਆਪ ਏਸ ਉਜਾੜ ਨੂੰ ਕਿਉਂ ਮੱਲੀ ਬੈਠੇ ਹਨ ੪ ਸੰਤ ਮੁਸਕਾ ਕੇ ਕਈ ਪਲ , ਵੱਡੀ, ਨੀਝ ਨਾਲ ਮੇਰੇ ਵੱਲ ਤੱਕਦੇ ਰਹੇ, ਫੇਰ ਝੱਟ ਅੰਦਰ ਜਾ ਕੇ ਇਕ ਲੱਕੜ ਦੀ ਸੰਦੂਕੜੀ ਖੋਲਕੇ ਓਸਦੇ ਵਿਚੋਂ ਕੁਝ ਪਰੋਣੇ ਕਾਗਤ ਕੱਢ ਲਿਆਏ; ਓਹਨਾਂ ਦਾ ਇਕ ਗੋਲ ਮੁਨਾ