ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬) ਨੂੰ ਨਾ ਸੀ । ਉਹਨਾਂ ਕਲਤਾਂ ਵਿਚ ਜੋ ਕੁਝ ਮੈਂ ਪੜਿਆਂ ਓਹ ਮੈਨੂੰ ਅਜੇਹਾ ਅਜੀਬ, ਦਰਦਨਾਕ ਸੁਆਦਲ, ਦਲ ਕੰਬਾ ਦੇਣ ਵਾਲਾ ਅਤੇ ਮਰਦਾਂ ਸਰੀਰ ਵਿੱਚ ਜੀਵਨ ਭਰ ਦੇਣ ਵਾਲਾ ਮਲੂਮ ਹੋਯਾ ਕਿ ਮੈਂ ਉਸਨੂੰ ਸਮੂਹ ਪੰਥ ਦੀ ਸੇਵਾ ਵਿਚ ਪੇਸ਼ ਕਰਨੋਂ ਨਾਂ ਹੀ ਰਹਿ ਸਕਦਾ ॥ ਨੂੰ ਕਾਂਡ-੨ : ਸਾਡਾ ਸੰਗ ਕੁਰਤ ਦੀ ਤਵਾਰੀਖ ਦੇ ਓਸ ਪੱਤੇ ਤੋਂ ਅਰੰਭ ਹੁੰਦਾ ਹੈ, ਜਿਸ ਵੇਲੇ ਕਿ ਸਾਰੇ ਹਿੰਦੁਸਤਾਨ ਦੇ ਅੰਦਰ ਇਕ ਅਜੀਬ ਗੜਬੜ ਮਚੀ ਹੋਈ ਸੀ । ਸਰਕਾਰ ਅੰਗਜ਼ੀ ਦੇ ਤਾਪ ਵੰਦੇ ਸੂਰਜ ਦਾ ਤੇਜ ਵਸਾਖ ਜੇਠ ਦੇ ਸੂਰਜ ਵਾਂਗ ਦਿਨੋਂ ਦਿਨ ਵਾਧੇ ਤੇ ਸੀ ਅਤੇ ਹਿੰਦੁਸਤਾਨ ਦੇ ਦੇਸੀ ਰਾਜੇ ਤੇ ਨਬ ਆਪੋ ਵਿੱਚ ਕੁਕੜਾਂ ਦੀ ਲੜਾਈ ਲੜਕੇ ਪਰਜਾ ਦੇ ਸੁਖ, ਸ਼ਾਂਤੀ ਅਤੇ ਸੰਪਤੀ ਦਾ ਸੱਤਯਾਨਸ ਕਰਦੇ ਰੋਏ ਮਾਨੋ ਏਸ ਗੱਲ ਦਾ ਸਬੂਤ ਦੇ ਰਹੇ ਸਨ ਕਿ ਉਹ ਹੁਣ ਤਾਂਜੋ ਅਤੇ ਤਖਤ ਦੇ ਯੋਗ ਨਹੀਂ ਰਹੇ । ਅੰਗ ਇਲਕੇ ਨੂੰ ਛੱਡ ਕੇ ਬਾਕੀ ਸਾਰੇ ਦੇਸ ਦੀ ਸ਼ਾਂਤੀ ਨੂੰ ਅੱਗ ਲੱਗੀ ਹੋਈ ਸੀ । ਕਿਸੇ ਇਲਾਕੇ ਉੱਤੇ ਕੋਈ ਪਾਤਸ਼ਾਹ ਲਗਾਤਾਰ ਵਰਾ ਦੋ ਵਰੇ ਰਾਜ ਨਹੀਂ ਕਰ ਸਕਦਾ ਸੀ । ਹਰ ਪਾਸੇ ਕਦੀ ਦਾਦੇ ਦੀਆਂ ਅਤੇ ਕਦੀ ਪੋਤੇ ਦੀਆਂ ਵਾਲਾ ਹਿਸਾਬ ਬਣਿਆਂ ਹੋਯਾ ਸੀ,