ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੨੩ )' ਅਗਸ਼ੀ ਇਲਾਕੇ · ਦੇ ਰਾਜ ਪ੍ਰਬੰਧ ਦੀਆਂ ਬਾਗਾਂ ਲਾਰਡ ਵਾਰਨਹੇਸਟਿੰਗਜ਼ ਗਵਰਨਰ ਜਨਰਲ ਦੇ ਹੱਥਾਂ ਵਿਚ ਸਨ । ਦੱਖਣ ਵਿਚ ਮਰਹੱਟੇ, ਨਜ਼ਮ ਹੈਦਰਾਬਾਦ ਅਤੇ . ਹੈਪੂ ਸੁਲਤਾਨ ਆਂਪੋ ਵਿਚੋਂ ਖੂਬ, ਗੁਥਮ ਗੁਬਾ ਹੋ · ਬਹੇ ਸਨ । ਟੀਪੂ ਸੁਲਤਾਨ ਦਾ ਕੁਝ ਇਲਾਕਾ ਮਰਹੱਟਿਆਂ ਨੇ ਖੋਹ ਲਿਆ ਸੀ ਜਿਸਨੂੰ ਮੁੜ ਆਪਣੇ ਹੱਥਾਂ ਵਿਚ ਲੈਣ ਲਈ ਓਹ ਤਰਲੋ ਮੱਛੀ ਹੋ ਰਿਹਾ ਸੀ । ਏਧਰ ਮਰਹੱਟੇ ਆਪਣੀ ਤਲਵਾਰ ਨੂੰ ਹੀ ਹੋਰ ਸਾਰਿਆਂ ਦੀਆਂ ਤਲਵਾਰ ਨਾਲੋਂ ਤਿੱਖੀ ਸਮਝਦੇ ਸਨ ਅਤੇ ਨਸ਼ਾਮ ਹੈਦਰਾਬਾਦ, ਟੀਪੂ ਸੁਲਤਾਨ ਅਤੇ ਹੋਰ ਦੇਸੀ ਰਿਆਸਤਾਂ ਦੇ ਰਾਜਿਆਂ ਨੂੰ ਤੰਗ ਕਰਦੇ ਸਨ ਕਿ ਉਹ ਆਪਣੀ ਆਮਦਨ ਦਾ ਚੌਥਾ ਹਿੱਸਾ · ਬਿਨਾਂ ਹੀਲ ਹੁਜਤ ਮਰਹੱਟਿਆਂ ਨੂੰ ਆਪਣੇ ਇਸ਼ਦ ਦੇਵ ਸਮਝਕੇ ਓਹਨਾਂ ਦੀ ਭੇਦਾ ਕਰ ਦਿਆਂ ਕਰਨ । ਵਿਚਰੇ ਹੈਦਰਾਬਾਦ ਦੇ ਨਜ਼ਮ ਦੀ ਜਿੰਦੜੀ ਨੱਕ ਵਿਚ ਆਈ ਹੋਈ ਸੀ ਅਤੇ ਉਹ ਆਪਣੇ ਰਾਜ ਭਾਗ ਦੇ ਬਚਾ ਲਈ ਸਰਕਾਰ ਅੰਗਬੀ ਦੀ ਸ਼ਰਨ ਠੰਡ ਰਿਹਾ ਸੀ । ਪਰ ਲਾਲਚੀ ਤੇ ਲੜਕੇ ਮਰਹੱਟਿਆਂ ਨੇ gਰਦੇ ਹਰ ਹਰ ਕਰਦੇ ਨਜਾਮ ਉੱਤੇ ਝੱਟ ਪੱਟ ਹੱਲ ਬੋਲ ਦਿਤਾ ਅਤੇ ਉਸ ਵਿਚਾਰੇ ਨੂੰ ਆਪਣੀ ਜਾਨ ਬਚ1ਉਣ ਲਈਜੇ ਧਨ ਜਾਂਦਾ ਦੇਖੀਏ ਅੱਧਾਈਏ ਵੰਡਦੇ ਅਸਲ ਉੱਤੇ ਅਮਲ ਕਰਕੇ ਆਪਣਾ ਅੱਧਾ ਦੇਸ ਮਰਹੱਟਿਆਂ ਦੇ ਚਰਨਾਂ ਵਿੱਚ ਰੱਖ ਦੇਣ ਤੋਂ , ਛਟ ਅੱਗੋਂ ਸਦਾ ਹੀ ਆਪਣੀ ਆਮਦਨ ਦਾ ਚੌਥਾ ਹਿੱਸਾ ਮਰਹਟਿਆਂ