ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੮) ਦਿੱਤੇ। ਮਾਤਾ ਸੰਦੀ ਜੀ ਦੇ ਮਹਿਲ, ਸੀ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਦੇ ਰਹਿਣ ਦੀ ਥਾਂ ਅਤੇ ਜੋਤੀ ਜੋਤ ਸਮਾਉਣ ਦੀਆਂ ਪਵਿਤੁ ਥਾਵਾਂ ਪਰ ਗੁਰਦਾਰੇ ਬਣਾਏ ਗਏ ! ਸੀ ਨਵਮ ਪਾਤਸ਼ਾਹ ਦੇ ਸਸਕਾਰ ਦੀ ਥਾਂ ਉੱਤੇ ਮੁਸਲਮਾਨਾਂ ਨੇ ਮਸੀਤ ਬਣਾ ਲਈ ਸੀ, ਸਿੱਖਾਂ ਨੇ ਓਹ ਵਹ ਸੁਦੀ, ਇਸ ਪਰ ਮੁਸਲਮਾਨ ਕੁਝ ਵਿਗੜਨ ਲੱਗੇ ਪਰ ਵਜ਼ੀਰ ਨੇ ਆ ਕੇ ਮਾਮਲਾ ਠੱਪ ਚੰਦ ਕਰ ਦਿੱਤਾ | ਫੇਰ ਸ੍ਰੀ ਗੁਰੂ ਤੇਗਬਹਾਦਰ ਜੀ ਦੇ ਸੀਸ ਉਤਾਰੇ ਜਾਣ ਦੀ ਥਾਂ ਲੱਭੀ ਤਾਂ ਓਥੇ ਵੀ ਮੁਸਲਮਾਨਾਂ ਦੀ ਮਸੀਤ ਦੀ ਕੰਧ ਸੀ, ਉਸ ਨੂੰ ਚਾਹੁਣ ਲੱਗੇ ਤਾਂ ਫੇਰ ਮੁਸਲਮਾਨ ਕੱਠੇ ਹੋ ਕੇ ਆ ਗਏ, ਲੜਾਈ ਹੋਈ, ਦੋਹਾਂ ਪਾਸਿਆਂ ਤੋਂ ਸੱਠ ਕੁ ਜਾਨਾਂ ਗਈਆਂ, ਵਜ਼ੀਰ ਨੇ ਬਥੇਰਾ ਸਮਝਾਇਆ ਪਰ ਜੋਸ਼ ਵਿੱਚ ਭੜਕੇ ਹੋਏ ਮੁਸਲਮਨ ਓਸ ਦੀ ਵੀ ਇਕ ਨਾਂ ਮੰਨਣ ਅਤੇ ਉਧਰ ਕਾਜ਼ੀ ਮਲਾਂ ਪਾਤਸ਼ਾਹ ਨੂੰ ਪਏ ਭੜਕਾਉਨ, ਅੱਕ ਕੇ ਸਰਦਾਰ ਬਘੇਲ ਸਿੰਘ ਨੇ ਫੇਰ ਪੰਥ ਨੂੰ ਸੱਦ ਘੱਲਿਆ, ਸਿੱਖਾਂ ਦੇ ਝੰਡੇ ਦੇ ਡਰ ਕਰਕੇ ਕੱਟਰ ਮੁਲਾਣਿਆਂ ਨੇ ਵੀ ਦਸਖਤ ਕਰ ਦਿੱਤੇ ਅਤੇ ਓਥੇ ਵੀ ਗੁਰਦੁਚ ਬਣ ਗਿਆ। ਇਸ ਤੋਂ ਛੁੱਦ. ਹੋਰ ਵੀ ਕਈ ਗੁਰਦਾਰੇ ਸਿੱਖਾਂ ਨੇ ਬਣਵਾਏ । ਏਹ ਉਹ ਸਮਾਂ ਸੀ ਜਦ ਕਿ ਸਿੱਖਾਂ ਦੀ ਤੇਜ ਮਈ ਤਲਵਾਰ ਜ਼ੀ ਚਮਕ ਅੱਗੇ ਦੇਸ ਭਰ ਦੇ ਵਡੇ ੨ ਜੋਧਆਂ ਦੀਆਂ ਅੱਖਾਂ ਵਿੱਚ ਵੀ ਚਕਾ ਚੁਧ ਪੈਦਾ ਹੋਕੇ ਓਹਨ ਦੇ ਸਰ ਗੰਨ ਜਾਂਦੇ ਸਨ। ਜੇਕਰ ਸਿੱਖ ਓਦੋਂ ਹੱਬ ਵਿੱਚ ਆਈ ਪਾਤਸ਼ਾਹੀ ਨੂੰ ਆਪ ਹੀ ਛਡ ਨਾਂ ਦੇ ਤਾਂ ਨੂੰ ਪਏ ਨੂੰ ਸੱਦ ਲੈ ਵੀ ਦਲ