ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

(੨੯) ਸਾਰਾ ਦੇਸ ਓਹਨਾਂ ਦੇ ਚਰਨਾਂ ਵਿਚ ਪਿਆ ਹੋਇਆਂ ਸੀ । ਯਥਾ ਪੰਥ ਪ੍ਰਕਾਸ਼ ਏਕ ਸਾਲ ਤੁਝ ਸਿੰਘ ਬਘੇਲ ( ਕਰੀ ਹਕੂਮਤ ਸਮਸਿਸ ਖੇਲ; ਗੁਰਦਾਰੇ ਤੋਂ ਬਨਵੈ ਕੇ । ਦੇਸ ਅਪਨੇ ਬੈਠੇ ਐ ਕੇ । ਜੇ ਤਬ ਸਿੰਘ ਨੇ ਤਜਡੇ ਦਿੱਲੀ ! ਨਾਂ ਕਮਾਂਨ ਛਡਤੇ ਨਿਜ ਬਿੱਲੀ । ਪਾਤਸ਼ਾਹੀ ਤੋ ਪਰੀ ਥੀ ਮਿਲੀ । ਜੇਕਰ ਕਰਤੇ ਮਨਸਾ ਦਿਲੀ । ਦੇਤੇ ਮੇਲ ਜਗਤ ਮੇਂ ਜਿੱਲੀ। ਜੇ ਸਿੰਘ ਨਾਂ ਬਨਤੇ ਤਬ ਬਿੱਲੀ । ਅਰ ਨਾਂ ਹੋਤੀ ਐਸੀ ਖਿੱਲੀ । ਪਰ ਭਾਵੀ ਥੀ ਕੌਂ ਹੀ ਹੱਲੀ । ਹਤੇ ਸਿੰਘ ਤਬ ਭੋਲੇ ਭਾਲੇ । ਬੀਰ ਬਕਰੇ ਬਲੀ ਬਿਸਾਲੇ ( ਸੋਚਤ ਨਹੀਂ ਥੇ ਦੂਰ ਅੰਦੇਸ਼ ਰਖਤੇ ਰੀਤ ਨੀਤ ਦਰਵੇਸ਼ੀ । ਰਾਜ ਨੀ ਕੀ ਚਾਲ ਨ ਚਲੜੇ । ਕੇਵਲ ਸ਼ਤਨ ਕੋ ਥੇ ਦਲਤੇ । ਫਿਰ .. ਪ੍ਰਮੇਸ਼ਰ ਕਰਯੋਂ ਜੋ ਚੈਹੈ । ਲੱਖ ਸਬੱਬ ਬਨਾਇ ਨ ਬੈ ਹੈਂ। ਪਰਾਰਬਧ ਜਿਸ ਕੀ ਹੋਇ ਜੈਸੀ । ਮਿਲਤ ਸਹਾਇ ਧ ਤਿਹ ਤੈਸੀ ?? ਜਦੋਂ ਗੁਰਦਾਰੇ ਬਣਵਾਕੇ ਸਰਦਾਰ ਬਘੇਲ ਸਿੰਘ ਸਾਰੇ ਸਿੱਖ ਸਣੇ ਘਰ ਨੂੰ ਮੁੜਨ ਲੱਗਾ ਤਾਂ ਸ਼ਾਹ ਆਲਮ ਪਾਤਸ਼ਾਹ ਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਮੈਂ ਸਾਰੇ ਅਮੀਰਾਂ ਪਾਸੋਂ ਸਰਦਾਰ ਬਘੇਲ ਸਿੰਘ ਦੀ ਉਪਮਾਂ ਸੁਣੀ ਹੈ ਏਸ ਵਾਸਤੇ ਉਸਨੂੰ ਦੇਖਣ ਤੇ ਦਿਲ ਕਰਦਾ ਹੈ । ਵਜ਼ੀਰ ਨੇ ਜਦ ਏਹ ਖੁਸ਼ ਖਬਰੀ ਸਰਦਾਰ ਬਘੇਲ - ਸਿੰਘ ਪਾਸ ਜਾਕੇਸ਼ਣਾਈ, ਤਾਂ ਓਸ ਅਸੂਲਦੇ ਪੱਕੇ ਦੁਲੇ