ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਜਬ ਆਯੁ ਕੀ ਔਧ ਨਿਦਾਨ ਬਨੈ

ਅਤ ਹੀ ਰਣ ਮਹਿਂ ਤਬ ਜੂਝ ਮਰੋਂ।

ਦਮ ਆਖ਼ਰ ਧਰਮ ਨਿਭਾਯਾ। ਸਿਰ ਤਨ ਕੁਰਬਾਨ ਕਰਾਯਾ।

ਝਲ ਦੁਖੜੇ ਰਣ ਵਿਚ ਜੂਝੀ। ਗੁਰਪੁਰੀ ਪਰਮਪਦ ਪਾਯਾ।

ਜੀਵਨ ਪ੍ਰਸੰਗ

ਸ੍ਰੀ ਮਤੀ

ਰਣਜੀਤ ਕੌਰ

ਰਾਚਤ

ਸ. ਸ. ਚਰਨ ਸਿੰਘ

ਪ੍ਰਕਸ਼ਿਕ

ਸ. ਚਰਨ ਸਿੰਘ ਮਹਿੰਦ੍ਰ ਸਿੰਘ

(ਪੰਜਾਬੀ ਦੇ ਪ੍ਰਸਿੱਧ ਪਬਲਿਸ਼ਰ)

ਪ੍ਰਬੰਧਕ 'ਦੀ ਅਕਾਲ ਏਜੰਸੀ'

ਸ੍ਰੀ ਅੰਮ੍ਰਿਤਸਰ