ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/51

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

(੪੫) ਸ਼ਾਹਸ਼ਾਦੀ-ਆਹਾ ! ਰਣਜੀਤ ਕੌਰ ! ਤੂੰ ਜੇਹੀ ਅਕਲਮੰਦ ਹੈ, ਉਜੇਹੀ ਝੋਲੀ ਵੀ ਹੈ, ਕੀ ਮੈਂ ਐਨੀਆਂ ਤਕਲੀਫਾਂ ਏਸ ਲਈ ਝੱਲੀਆਂ ਹਨ ਕਿ ਤੈਨੂੰ ਫੇਰ ਆਪਣੀ ਹੱਥੀ ਹੀ ਛਡ ਦਿਆਂਗਾ ? ਹੁਣ ਤਾਂ ਮੇਰੇ ਨਾਲ ਤੇਰਾ ਨਿਕਾਹ ਹੋਵੇਗਾ ਅਤੇ ਤੂੰ ਮੇਰੇ ਪਿਆਰੀ ਬੀਵੀ............ | ਸ਼ਾਹਜ਼ਾਦੇ ਦੀ ਗੱਲ ਅਜੇ ਪੂਰੀ ਵੀ ਨਹੀਂ ਹੋਈ ਸੀ ਕਿ ਰਣਜੀਤ ਕੌਰ ਨੇ (fਸਦਾ ਸੱਜਾ ਹੱਥ ਪਹਿਲ ਹੀ ਆਪਣੇ ਕੁੜਤੇ ਦੇ ਅੰਦਰ ਜਾਂ ਚੁਕਾ ਸੀ) ਇਕ ਅੱਖ ਦੇ ਫੋਰ ਵਿਚ ਤੇਜ਼ ਚਮਕਦੀ ਕਟਾਰ ਕੱਢਕੇ ਸ਼ਾਹਦੇ ਉੱਤੇ ਹੱਲਾ ਕੀੜਾ, ਸ਼ 'ਹਜ਼' ਦਾ ਭਾਵੇਂ ਬੇ ਧਆਨਾ ਖੜਾ ਸੀ ਪਰ ਰਸਤੇ ਵਿੱਦੜਾਂ ਵਿਚ ਪਰਬੀਨ ਹੋਣਦੇ ਕਾਰਨ ਝੱਟਵਾਰ ਬਚਗਿਆ ਅਤੇ ਬੜੇ ਕੋਧ ਨਾਲ ਦੇ ਪੈਰ ਪਿੱਛੇਹਟਕੇ ਹੱਥ ਵਿੱਚ ਫੜੀ ਤਲਵਾਰ ਦਾ ਇਕ ਸਖਤ ਵਾਰ ਰਣਜੀਤ ਕੌਰ ਉੱਤੇ ਕੀਤ॥ ਰਣਜੀਤ ਕੌਰ ਜਿਸਨੂੰ ਏਸ ਵਾਰ ਦੀ ਪਹਿਲਾਂ ਹੀ ਖਬਰ ਸੀ, ਨੀਵੀਂ ਹੋ ਕੇ ਅਤੇ ਅੱਗੇ ਵਧ ਕੇ ਆਪਣੀ ਜਾਨ ਤਾਂ ਬਚ ਗਈ ਪਰ ਬਹੁਤ ਅੱਗੇ ਵਧ ਜਾਣ ਦੇ ਕਾਰਨ ਸ਼ਾਹਦੇ ਦੀ ਤਲਵਾਰ ਦੀ ਮੁਠ ਓਸਦੇ ਮਥੇ ਦੇ ਉਤੇ ਵੱਜੀ ਜਿਸ ਨਾਲ ਇਕ ਨਿਕਾ ਜਿਹਾ ਘrਉ ਪੈ ਗਿਆ, ਪਰ ਰਣਜੀਤ ਕੌਰ ਦੇ ਐਂਤਕੀ ਦੇ ਵਰ ਨਾਲ ਉਸਦੀ ਕਟਾਰ ਸ਼ਹਸ਼ਾਦੇ ਦੀ ਛਾਤੀ ਦੇ ਅੰਦਰ ਤਿੰਨ ਚਾਰ ਇੰਚ ਤੱਕ ਖੁਭ ਗਈ । ਸ਼ਾਹਜ਼ਾਦਾ ਭਾਵੇਂ ਤਕੜਾ ਬਹਾਦਰ ਅਤੇ ਹੌਸਲੇ ਵਾਲਾ ਸੀ ਪਰ ਏਸ ਵੱਟ ਦੇ