ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੪੬) ਲਗਦਿਆਂ ਹੀ ਓਸਦੀ ਤਲਵਾਰ ਉਸਦੇ ਹਥੋਂ ਡਿਗ ਪਈ ਅਤੇ ਬੇਸੁਧ ਹੋ ਕੇ ਧਰਤੀ ਤੇ ਡਿਗਣ ਵੇਲੇ ਓਸਦੇ ਮੁੰਹਾਂ ਵੱਡੇ ਜ਼ੋਰ ਨਾਲ ਚੀਕ ਨਿਕਲ ਗਈ । ਸ਼ਾਹਜ਼ਾਦੇ ਦੀ ਚੀਕ ਨਲ ਸਾਂ ਤਹਿਖਾਨੇ ਗੂੰਜ ਉਠਿਆ, ਓਸੇ ਵੇਲੇ ਫੇਰ ਇਕ ਕੜਾਕੇ ਦੀ ਅਵਾਜ਼ ਦੇ ਨਾਲ ਤਖ਼ ਦੀ ਅਵਾਜ਼ ਆਈ ਅਤੇ ਓਹੋ ਬਹਾ ਫੇਰ ਖੁਲ ਕੇ ਦੇ ਆਦਮੀ ਅੰਦਰ ਆ ਵੜੇ, ਓਹਨਾਂ ਵਿਚੋਂ ਇਕ ਨੇ ਵਡੇ ਗੁਸੇ ਨਾਲ ਰਣਜੀਤ ਕੌਰ ਨੂੰ ਧੱਕਾ ਦੇਕੇ ਦੋ ਚਾਰ ਕਦਮ ਦੀ ਵਿਥ ਤੇ ਸਦਾ ਦਿਤਾ ਅਤੇ ਦੋਵੇਂ ਜਣੇ ਫੱਟੜ ਹਜ਼ਦੇ ਨੂੰ ਚੁੱਕ ਕੇ ਬਾਹਰ ਲੈ ਗਏ ਅਤੇ ਜਾਂਦੀ ਵਾਰੀ ਤਹਿਖਾਨੇ ਦਾ ਭਾ' ਬਹੁ ਬੰਦ ਕਰ ਗਏ । ਰਣਜੀਤ ਕੌਰ ਇਕੱਲੀ ਹੀ ਤਹਿਖਾਨੇ ਦੇ ਅੰਦਰ ਰਹਿ ਗਈ, ਓਸਦੇ ਸਾਹਮਣੇ ਸ਼ਾਹਜ਼ਾਦੇ ਦੀ ਛਤ ਵਿਚ ਵਗੇ ਹੋਏ ਲਹੂ ਦਾ ਛੱਪੜ ਲੱਗਾ ਹੋਇਆ ਸੀ ਅਤੇ ਉਸਦੇ ਆਪਣੇ ਮੱਥੇ ਦੇ ਲਹੂ ਨਾਲ ਉਸ ਦਾ ਦੇਹ ਅਤੇ ਕਪੜੇ ਭਰੇ ਹੋਏ ਸਨ । ਨੂੰ ਕਾਂ -੫ ॥ Abrotator ਸਿੱਖਾਂ ਨੂੰ ਦਿੱਲੀ ਤੋਂ ਵਾਪਸ ਆਇਆਂ ਅੱਜ ਵੀਜਾ ਦਿਨ ਹੈ, ਸਾਰੇ ਖ਼ਾਲਸੇ ਦਾ ਇਕ ਜੰਗਲ ਵਿਚ ਰੋਗ ਹੋ । ਐਸ ਵੇਲੇ ਏਹਨਾਂ ਦੇ ਲਸ਼ਕਰ ਵਿਚ ਜਿਸ ਪਾਸੇ-ਨਜ਼ਰ ਮਾਰੋ ਅਨੰਦੁ, ਅਤੇ ਪ੍ਰਸੰਨਤਾ ਦੇ ਚਿੰਨ੍ਹ