ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੩ ) ਕਰ ਲਈ । ਪਾਤਸ਼ਾਹ ਨੂੰ ਏਸ ਗੱਲ ਦਾ ਗੁਸਾ ਵੀ ਸੀ ਕਿ ਮੇਰੇ ਪ੍ਰਭ ਨੇ ਏਹ ਕੁਕਰਮ ਕਿਉਂ ਕੀਤਾ ? ਜੇਕਰ ਸਿੱਖਾਂ ਨੂੰ ਪਤਾ ਲਗ ਜਾਵੇ ਤਾਂ ਉਹ ਦਿੱਲੀ ਦੀ ਇੱਟ ਨਾਲ ਇੱਟ ਖੜਕ ਦੇਣ। ਅਤੇ ਏਸ ਗਲ ਦਾ ਕੋਧ ਵੀ ਸੀ ਕਿ ਓਸਦੇ ਪਤਨੇ ਆਪਣੀ ਸ਼ਾਨ ਅਤੇ ਉਚਤਾਂ ਨੂੰ ਤਿਆ ਗਕੇ ਇਕ ਕਾਫ਼ਰ ਲੜਕੀ ਨੂੰ ਆਪਣੀ ਇਸ ਕਿਉਂ ਬਣਾਉਣਾ ਚਾਹਿਆਤੇ ਫੇਰ ਏਸ ਗਲ ਦੀ ਚਾਹ ਵੀ ਸੀ ਕਿ ਅਜੇਹੀ ਬਹਾਦਰ ਲੜਕੀ ਕਿਸੇ ਤਰਾਂ ਮੇਰੀ ਨੂੰਹ ਬਣ ਜਾਵੇ । ਉਸ ਨੇ ਕਈ ਸੋਚਾਂ ਸੋਚ ਕੇ ਰਣਜੀਤ ਕੌਰ ਨੂੰ ਤਹਿਖਾਨੇ ਵਿਚੋਂ ਕਢਕੇ ਮਹਿਲ ਦੇ ਅੰਦਰ ਹੀ ਇਕ ਕੋਠੜੀ ਵਿਚ ਰਖ ਦਿਤਾ ਅਤੇ ਹੁਕਮ ਦਿਤ। ਕਿ ਜਦੋਂ ਸ਼ਾਹਜ਼ਾਦਾ ਤਕੜਾ ਹੋ ਜਾਵੇ ਓਦੋਂ ਸਾਹਦੇ ਅਤੇ ਰਣਜੀਤ ਕੌਰ ਦੋਹਾਂ ਨੂੰ ਦਰਬਾਰ ਵਿਚ ਹਾਜ਼ਰ ਕੀਤਾ। ਜਾਵੇ, ਭਰੇ ਦਰਬਾਰ ਵਿਚ ਦੋਹਾਂ ਦੇ ਬਿਆਨ ਸੁਣ ਕੇ ਯੋਗ ਕਾਰਵਾਈ ਕੀਤੀ ਜਾਵੇਗੀ । | ਸ਼ਾਹਸ਼ਾਦੇ ਨੂੰ ਜ਼ਖਮ ਅਜੇਹਾ ਡੂੰਘਾ ਅਤੇ ਮਾਰੂ ਨਹੀਂ ਲੱਗਾ ਸੀ ਕਿ ਉਹ ਬਹੁਤ ਦਿਨਾਂ ਤਕ ਰਜੀ ਨਾਂ ਹੋ ਸਕਦਾ, ਦਸ ਬਾਰਾਂ ਦਿਨ ਦੇ ਅੰਦਰ ਹੀ ਉਸਦਾ ਜ਼ਖਮ ਭਰ ਆਯਾ ਅਤੇ ਪੰਵੇਂ ਦਿਨ ਧੋ ਕੇ ਓਹ ਜੀ ਬਾਜੀ ਨੌਂ ਬਰਨੌਂ ਹੋ ਗਿਆ। | ਅੱਜ ਪਾਤਸ਼ਾਹ ਦੇ ਦਰਬਾਰ ਵਿਚ ਹਸ਼ਾਦੇ ਅਲੀ ਥੋਹਰ ਅਤੇ ਰਣਜੀਤ ਕੌਰ ਦਾ ਮੁਕੱਦਮਾਂ ਪੇਸ਼ ਹੋਣ ਹੈ । ਏਸ ਅਜੀਬ ਮੁਕੱਦਮੇ ਦੇ ਸੁਣਨ ਲਈ