ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 42 ) ਗਿਆ । ਉਸ ਨੇ ਕਾਜ਼) ਵੱਲ ਮੂੰਹ ਕਰਕੇ ਕਿਹਾ ਡੇਰਾ ਤੁਹਾਡੀ ਰਾਇ ਵਿਚ ਹੁਣ ਕੀ ਕਰਨਾ ਚਾਹੀਦਾ ਹੈ? ” | ਕਾਜ਼-ਜਹਾਂ ਪਨਾਹ ! ਕੁਰਾਨ ਸ਼ਰੀਫ ਵਿਚ ਅੱਲਾ ਤਾ ਫੁਰਮਾਉ ਦਾ ਹੈ ਕਿ ਕਾਫਰਾਂ ਉਤੇ ਜ਼ਮ ਕਰਨ, ਉਨਾਂ ਦਾ ਮਾਲ ਧਨ ਲਦ ਲੈਣਾਂ ਅਤੇ ਉਹਨਾਂ ਉਤੇ ਸਖਤਆਂ ਕਰਨੀਆਂ ਕੋਈ ਗੁਨਾਹ ਨਹੀਂ, ਸਗੋਂ ਸਵਾਬ( ਪੰਨ) ਹੈ,ਅਤੇ ਕਿਸੇ ਕਾਫ਼ਰ ਨੂੰ ਦੀਨ ਇਸਲਾਮ ਚ ਲੈ ਆਉਣਾ ਵੱਡ। ਪੈਨ ਹੈ । ਇਸ ਲਈ ਜੇਕਰ ਏਹ ਲੜਕੀ ਖ਼ੁਦ ਦਾ ਦੀਨ ਕਬੂਲ ਕਰ ਲਵੇ ਤਾਂ ਏਸ ਦਾ ਨਿਕਾਹ ਸ਼ਾਹਜ਼ਦੇ ਨਲ ਪ ਦਿਤਾ ਜਾਵੇ ਅਤੇ ਜੇ ਕਾਫ਼ਰ ਸਿਖ ਵਾਂਗ ਨਾਂਹ ਹੀ ਕਰੋ ਤਾਂ ਸ਼ਾਹਜ਼ਾਦਾ ਸਾਹਿਬ ਨੂੰ ਫੱਟੜ ਕਰਨ ਦੇ ਅਪਾਧ ਵਿੱਚ ਏਸਨੂੰ ਮੌਤ-ਵੰਡ ਦਿਤਾ ਜਾਵੇ ? | ਕਾਸ਼ੀਦਾ ਕਥਨ ਸਮਾਪਤ ਹੁੰਦਿਆਂ ਹੀ ਕਈ ਅਵਾਜ਼ ਆਈਆi scਬਿ ਕਲ ਦਰਸ, fਬਲ ਕੁਲ ਦਰੁਸਤ ' ਪਰ ਵਿਚ ਵਿਚ ਕਈ ਤਰਸਵਾਨ ਹਿਰਦਿਆਂ ਵਾਲਿਆਂ ਦੇ ਮੂੰਹੋਂ ਏਹ ਨਿਮiਆਂ ੨ ਅਵਾਜ਼ਾਂ ਵੀ ਨਿਕਲੀਆਂ ਕਿ ਬਿਲਕੁਲ ਨਹੀਂ, ਏਹ ਸਰਾਸਰ ਜੁਲਮ ਹੈ । | ਰਣਜੀਤ ਕੌਚ ਵੀ ਏਹ ਸਾਰੀ ਗੱਲ ਬ3 ਸਣ ਰਹੀ ਸੀ ।ਓਸ ਨੇ ੫ਤਸ਼ਾਹ ਨੂੰ ਚਿੰਤਾਤੁਰ ਅਤੇ ਸੋਚ ਵਿਚ ਪਏ ਦੇਖਕੇ ਕਿਹਾਂ ਪਾਤਸ਼ਾਹ ਸਲਾਮਤ ! ਜੇਕਰ ਮੈਨੂੰ ਆਗੜਾ ਹੋਵੇ । ਮੈਂ ਕਾਜ਼ੀ ਸਾਹਿਬ ਨਾਲ ਉਨਾਂ ਦੇ ਦੀਨ ਅਤੇ ਸ਼ਰਹ ਮੰਬੰਧੀ ਇਕ ਦੋ ਗੱਲਾਂ ਕਰਲਵਾਂ ਪਾਤਸ਼ਾਹ ਨੇ ਕਾਂਸ਼ੀ ਵੱਲ ਤੱਕਿਆ,ਅਗੇ ਓਸ ਨੇ ਬਾਗ