ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੬੩ ) ਨੂੰ ਕਾਂਡ-2 $ ਸੰਮਤ ੧੮੧੪ ਬਿ: ਵਿਚ ਕਾਬਲ ਦਾ ਦੁਨੀ ਪਾਤਸ਼ਾਹ ਦੇਬੇ ਖਾਣੇ ਪਠਾਣਾਂ ਦੀ ਬੇਅੰਤ ਸੈਨਾ ਲੈ ਕੇ ਛੇਵੀਂ ਵਾਰ ਪੰਜਾਬ ਉੱਤੇ ਚੜ ਆ ਯਾਂ । ਮਰਹੱਟਿਆਂ ਨੇ ਓਸਦੇ ਟਾਕਰੇ ਲਈ ਬਹੁਤ ਸਾਰੀ ਫੌਜ ਮੰਗਵਾ ਘੱਲੀ, ਪਰ ਉਹਨਾਂ ਦੀ ਫੌਜ ਵੇਲੇ ਸਿਰ ਨਾ ਪਹੁੰਚ ਸਕ, ਏਸ ਲਈ ਓਹ ਦੇਸ ਨੂੰ ਛੱਡ ਕੇ ਨੱਸ ਗਏ । ਸਿੰਘ ਬਹਾਦਰ ਦੀ ਸ਼ਹਿਰ ਨੂੰ ਛੱਡ ਕੇ ਬਨਾਂ ਜੰਗਲਾਂ ਵਿਚ ਜਾ ਲੁਕੇ । ਦੁਰਾਨ ਪਾਤਸ਼ਾਹ ਨੇ ਕਰਮਦਾਦ ਖਾਂ ਨੂੰ ਆਪਣੀ ਵਲੋਂ ਲਹੌਰ ਦਾ, ਨਾਸ਼ਮ , ਥਾਪਿਆਂ ਅਤੇ ਆਪ ਸਿੱਧ। · ਦੱਲ ਪਹੁੰਚਾ, ਉਦਨ, ਦਿੱਲੀਓ ਨੱਸ ਗਿ ਅਤੇ ਦੁਰਾਨੀ ਨੇ ਉਸ ਦੇ ਸਾਕ ਸੰਬੰਧ ਫੜ ਚੋੜ ਕੇ ਮਰਦਾਂ ਦੇ ਅਤੇ ਓਹਨਾਂ ਦੇ ਘਰ ਬਾਹਰ ਸਭ ਲੁਟ ਕੇ ਓਹਨਾਂ ਦੁਆਂ ਜਾਇਦਾਦਾਂ ਦਾ ਬਹੱਤੁ ਲਖ ਉਪਜਾਂ ਕਰ ਲਿਆ, ਫੇਰ ਤਿੰਨ ਲੋੜ ਰੁਪਯਾ ਨਜੀਬ ਖ ਪਾਸੋਂ ਲੈਣ ਤੋਂ ਛੁੱਟ ਬਾਕੀ ਸਾਰੇ ਅਮੀਰ ਪਾਸੋਂ ਪੰਜ ਕੋੜ ਰੁਪਯਾ ਨਕਦ ਆਪਣੇ ਪੈਰਾਂ ਉੱਤੇ ਹਰ ਲਿਆ। ਓਥੋਂ ਮੁੜਦਾ ਹੋਯਾ ਸਰਹੰਦ ਤੇ ਬਰਨਾਲਾ ਅਦ ਕਈ ਥਾਵਾਂ ਲੱਟਕੇ ਜਦੋਂ ਉਹ ਲਾਹੌਰ ਨੂੰ ਤੁਰਿਆ ਤਾਂ ਚਾਹ ਵਿਚ ਸਿੱਖ ਨੇ ਕੱਠੇ ਹੋ ਕੇ ਓਸਦੇ ਲਸ਼ਕਰ ਨੂੰ ਲਟ ਲਿਆ । ਦੁਨੀ ਨੇ ਕੋਧ ਵਿਚ ਆ ਕੇ ਸਰ ਬੁਲੰਦ ਖi ਨੂੰ ਬਹੁਤ ਸਾਰੀ ਫੌਜ ਦੇ ਕੇ ਸਿੱਖਾਂ ਵਲ ਘੱਲਿਆ,