ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/75

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੬੯ ) । ਕੱਟਣੀ ਵਰਗਾ ਚੰਦਮਾਂ ਘਸਮੈਲੇ ਬਦਲਾਂ' ਵਿਚੋਂ ਮੁੰਹ ਕੱਢ ਕੇ ਧਰਤੀ ਵੱਲ ਝਾਕ ਝਾਕ ਕੇ ਉਡੀਕਾਂ ਕਰ ਰਿਹਾ ਸੀ, ਕ ਕਦੋਂ ਏਹ ਸੂਰਜ ਦੀ ਲਾਲੀ ਬਿਲਕੁਲ ਗੁੰਮ ਹੋਵੇ ਅਤੇ ਮੈਂ ਦੋ ਘੜੀxi ਸਿੰਘਾਸਨ ਉਤੇ ਬੈਠ ਕੇ ਆਪਣਾ ਹੁਕਮ ਵਜਾ ਕਿ ਕਿਲੇ ਦੇ ਅੰਦਰੋਂ ਕਲ ਕ੫੩ ਪਏ ਹੋਏ ਆਹ ਪੋਸ਼ ਦੀਆਂ ਕਤਾਰ ਨਿਕਲ ਨਿਕਲ ਕੇ ਬਾਹਰਲੇ ਮੈਦਾਨ ਵਿਚ ਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਲਗਭਗ ਦੋ ਸੌ ਆਦਮੀ ਨਿਕਲ ਚੁਕਣ ਦੇ ਮਗਰੋਂ ਇਕ ਬਢ ਘੋੜ ਸਵਾਰ ਕਲਿ ਜਿਸਦੀ ਚਿੱਟੀ ਸਫੈਦ ਲੰਮੀ ਦਾਹੜੀ ਤੇ ਓਸਦੀ ਉਮਰ ੬-20 ਵਰਹੈ ਦੀ ਮਲੂਮ ਹੁੰਦੀ ਸੀ । ਪਰ ਜਿਸ ਚੁਸਤੀ ਅਤੇ ਤਕੜਾਈ ਨਾਲ ਓਹ ਘੋੜੇ ਉਤੇ ਜੰਮਿਆ ਬੈਠਾ ਸੀ ਅਤੇ ਜਿਸ ਤੇਜ ਨਜ਼ਰ ਨਾਲ ਅੱਖi ਪਾੜ ਪਾੜ ਕੇ ਓਹ ਚਚ ਚਫੇਰੇ ਸਮਾਂ ਕਰਦੇ ਲੋਕਾਂ ਵੱਲ ਤੱਕ ਰਿਹਾ ਸੀ ਓਸ ਤੋਂ ਦੇਖਣ ਵਾਲੇ ਨੂੰ ਸ਼ੱਕ ਹੁੰਦਾ ਸੀ ਕਿ ਏਸਦੀ ਚਿੱਟੀ ਦਾਹੜੀ ਜਾਂ ਤਾਂ ਬਨੌਟੀ ਹੈ, ਅਤੇ ਜਾਂ ਉਸਨੂੰ ਆਪ ਕਿਸੇ ਖਾਸ ਦੁਆ ਨਾਲ ਏਸ ਤਰਾਂ ਦੀ ਬਣਾਇਆ ਹੋਇਆ ਹੈ । ਇਸ ਬੱਢੇ ਜਮਾਨੇ ਦੇ ਕਾਲੇ ਕਪੜੇ ਵੀ ਚੁਸਤ ਸਨ,ਸਿਰ ਉਤੇ ਕਲ ਹੀ ਕੱਲ ਅਤੇ ਕਾਲੀ ਹੀ ਪੱਗ ਘੋਟ ਕੇ ਬੱਧੀ ਹੋਈ ਸੀ, ਉਸ ਓਸਦੇ ਚਹਨੂੰ ਵੀ ਕਿ ਰੋਅਬ ਦਾਬ ਵਾਲਾ ਜਾਦਾ ਸੀ ਅਤੇ ਤਿੱਖੀ ਨਜਰ ਨੇਲਵੇਖਣ ਵਲ ਨੂੰ ਉਸ ਦੇ ਕਾਲੇ ਕੁੜਤੇ ਦੇ ਅੰਦ ਚ ਖੱਬੇ ਪਾਸੇ ਵੱਲ ਇਕ ਤੇਜ਼ ਚਮਕਦੀ ਕਦਾਚ ਵੀ ਨਸ਼ਰ