ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(28) ਓਹ ਦੋਹਾਂ ਹੱਥਾਂ ਨਾਲ ਜੋਰ ਲਾਕੇ ਹਥਕੜੀਆਂ ਤੋੜਨ ਦਾ ਯਤਨ ਕਰ ਰਿਹਾ ਸੀ । ਦਿਲਜੀਤ ਸਿੰਘ ਸ਼ੇਰ ਨਹੀਂ ਡਰਦੇ ਏਹਨਾਂ ਧਮਕੀਆਂ ਤੋਂ, ਗਿੱਦੜ ਮਾਰ ਭਬਕਾਂ ਕਿਉਂ ਧਮਕਾਉਂਦੇ ਹੋ? ਦਾ ਅਸਾਂ ਦਾ ਸੰਗ ਦੇ ਵਗ ਹੁੰਦਾ, | ਲੋਕ ਤੱਛ ਦੇ ਕੇ ਕਿਉਂ ਫਸਲਉਂਦੇ ਹੋ? ਮੈਂ ਹਾਂ ਸਿੰਘ, ਕੱਚਾ ਪੱਲਾ ਨਹੀਂ ਕੋਈ | ਲਾਲ ਅੱਖੀਆਂ ਕਿਸਨੂੰ ਦਿਖਾਉਦੇ ਹੋ? ਮੋਮਨ ਸਮਝਦੇ ਅਪ ਹੋ ਅਪ ਤਾਈ, ਐਪਰ ੫੫ ਕਰਦੇ ਤਾਂ ਸ਼ਰਮਾਉਦੇ ਹੋ? ਵਾਹ!ਧਿਕਾਰ ਐਸੇ ਮੋਮਨ ਪੁਣੇ ਤਾਈ, | ਲਾਜ ਅਪਣੇ ਦੀਨ ਨੂੰ ਲਾਉਂਦੇ ਹੋ । ਰਾਹੋਂ ਛੱਡ ਕੁਰਾਹੇ ਹੋ ਪਏ ਮੂਰਖ, | ਨਰਕ ਲਈ ਕਿਉ_ ਸੜਕ ਬਣਾਉਦੇ ਹੋ? ਸਿੰਘ ਨਹf fਪਘਲਨ ਦੇਵੋ ਲੱਖ ਡੋਲ, ਤੁਸੀਂ ਮਖਤ ਹੀ ਦੰਦ ਅਡਾਉਦੇ ਹੋ : ਮਾਰੋ ਜੰਗ ਕਰਕੇ, ਤਾਂ ਸੁਆਦ ਆਵੇ, ਕੁਝ ਹੰਕਰ ਬਲ ਦਾ ਜੇ ਰਖਾਉਂਦੇ ਹੋ । ਸੁਲੇਮਾਨ:ਤੇਰੀ ਅਕਲ ਤੇ ਸ਼ੋਕ ਹੈ ਅਹੋ ਪਾਗ਼ਲ, ਮੈਂ ਤਾਂ ਗੱਲ ਕੀਤੀ ਤੇਰੀ ਹਾਨ ਵਾਲੀ ਸਗੋਂ ਬੰਧ ਤੇਰੇ ਏਹ ਤੁੜਨ ਵਾਲੀ, ਤਰੀ ਜਾਨ ਦੇ ਤਈ ਬਨ ਵਾਲੀ ।