ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/81

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

(੭੫) ਏਸ ਦੁਨੀ ਵਿੱਚ ਐਸ਼ ਦਾਨ ਵਾਲੀ, | :: ਤੇ ਅਖੀਰ ਬਹਿਸ਼ਤੀ ਪੁਨ ਵਲੀ ਐਪਰ ਮੁਝ ਤੂੰ ਸੋਚ ਨਾਂ ਕੁਝ ਕੀਤ, · · · ਬਿੱਲ ਲਾਭ ਵਲ ਹੈ ਕਿ ਹਨ ? ਦਲਜੀਤ ਸਿੰਘ:ਮੇਰੀ ਸੋਚ ਨਾ ਕਦੀ ਖ਼ਤਾ ਕਰਦੀ, ਮੈਂ ਜਵਾਬ ਹੈ ਅੰਤ ਦੀ ਗੱਲ ਸੁਣ ਲੈ । ਮੈਨੂੰ ਲੋੜ ਨਾਂ ਮੁਸਲੀਆਂ ਵਹੁਟੀ ਦੀ, | ਭਾਵੇਂ ਲੱਖ ਡੋਲੇ ਆਵਣ ਚੱਲ ਸੁਣ ਲੈ । ਸਮਝ ਭੁੱਛ ਦੌਲਤ ਨੂੰ ਕੋਟ ਈ, ਏਹਨਾਂ ਹੇਠ ਪੈਰਾਂ ਦੇਵਾਂ ਮੱਲ ਸੁਣ ਲੈ । ਸਿੱਖੀ,ਜਾਨ ਪਿਆਰੀ ਛੱਡਾਂ ਨਹੀਂ, ਭਾਵੇਂ

ਮਾਰ ਮਾਰ ਉਧੇੜ ਦੇਹ ਖੱਲ ਸੁਣ ਲੈ । ਸੁਲੇਮਾਨ:= ਬੇਵਕੂਫ, ਬੇਸਮਝ,ਨਾਦਾਨ ਭੋਲੇ !

ਮੰਨੇ ਐਸ਼ ਤਦ ਬੇ ਇੰਤਹੁ ਦੇਸਾਂ । ਜੇਕਰ ਅਜੇ ਵੀ ਕਰੇ ਇਨਕਾਰ । ਫਿਰ, ਵਹਸ਼ੀ ਕੁੱਤਿਆਂ ਪਾਸੋਂ ਪੜਵਾ ਦੇਸਾਂ । ਤੇ ਸੁੰਦਰ ਸਡੌਲ ਸਰੀਰ ਇਕ ਦਮ, · ਭੁਖੇ ਸ਼ੇਰ ਦੇ ਅੱਗੇ ਆ ਦੇਸਾਂ । ਕੈਬ ਜਾਣ ਜਿਸਦਾ ਸੁਣਕੇ ਨਾਮ ਲੋਕੀ, ਜਿੰਨੇ ਦੋਜ਼ਖ ਦੀ ਭੇਟ ਚੜ। ਦੇਸi ( ਜਿੰਨੇ ਦੋਜ਼ਖ਼ ਦੇ ਨਾਮ ਵਿੱਚ ਰੱਬ ਜਾਣੇ ਕੀ ਅਸਚ ਸੀ ਕਿ ਸਾਰੇ ਦੇ ਸਾਰੇ ਸਿਆਹ ਪੋਸ਼ ਇੱਕ ਦਮ