ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 6 ) ਭੁਖੇ ਜੰਗੇ ਸ਼ੇਰ ਦੇ ਸੀਣੇ ਚਿੜੀਆਂ ਸੋ ਬਾਜ ਤੁੜਾਉਂਣ ਵਾਲੇ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਕਈ ਦਿਨਾਂ ਦਾ ਭੁਖੀ ਸੋਚ ਦਿਲਜੀਤ ਸਿੰਘ ਖਲੋਤਾ ਸੀ । ਦਿਲਜੀਤ ਸਿੰਘ ਨੇ . ਜਿਸ ਵੇਲੇ · ਸ਼ੇਰ ਦੀਆਂ ਅੱਖਾਂ ਨਾਲ ਅੱਖ ਮਿਲਈਆਂ ਤਾਂ ਉਹ ਇਕ ਖਿਨ ਵਾਸਤੇ ਠਠੰਬਰ ਗਿਆ, ਪਰ ਓਸੇ ਵੇਲੇ ਜ਼ੋਰ ਨਾਲ ਦੋਵੇਂ ਪੰਜੇ ਚੁਕ ਕੇ ਦਿਲਜੀਤ ਸਿੰਘ ਉਤੇ ਹੱਲਾ ਕੀਤਾ | ਉਸ ਵੇਲੇ ਦੀ ਦਸ਼ਾ ਵਰਣਨ ਕਰਨ ਤੋਂ ਕਲਮ ਅਸਮਥ ਹੈ । ਚਾਰੇ ਪਾਸੇ ਦੋ ਸੌ ਕਾਲੇ ਕਪੜਿਆਂ ਵਾ ਆਂ ਦੇ ਅੰਦਰ ਦੇ ਕਾਲੇ ਕਲੇਜੇ ਸ਼ੋਰ ਸ਼ੋਰ ਨਾਲ ਧੜਕ ਰਹੇ ਸਨ । ਕਈ ਡਰਾਕਲ ਵਿਚਾਰੇ ਤਾਂ ਡਰਦੇ ਮਾਰੇ ਨੱਸ ਜਾਣਾ ਚਾਹੁੰਦੇ ਸਨ, ਵਡੇ ੨ ਪੱਥਰ ਦਿਲਾਂ ਦੇ ਕਲੇਜੇ ਏਹ ਭਿਆਨਕ ਕੇ ਦੇਖਕੇ ਕੰਬ ਰਹੇ ਸਨ । ਸੁਲੇਮਾਨ ਦੇ ਖਾਸ ਨੌਕਰ ਵਿਚਾਰੇ ਰਹਿਮਤ ਅਲੀ ਦੀਆਂ ਅੱਖੀਆਂ ਵਿਚੋਂ ਤਾਂ ਅੱਥਰੂ ਵਗ ਰਹੇ ਸਨ ਅਤੇ ਜੇਕਰ ਕੋਈ ਆਦਮੀ ਉਸ ਦੇ ਨੇੜੇ ਹੋਕੇ ਕੰਨ ਲਾਕੇ ਸੁਣਦਾ ਤਾਂ ਉਸਦੀ ਆਪਣੇ ਆਪ ਨਾਲ ਬੁੜ ਬੁੜ ਕਰ ਰਹੀ ਜ਼ੁਬਾਨ ਵਿਚੋਂ ਏਹ ਅਵਾਜ਼ ਨਿਕਲ ਰਹੀ ਸੀ:ਹਾਇ | ਬੇਤਰਸ ਸੁਲੇਮਾਨ! ਏਸ ਯੂਸਫ ਸਾਨੀ ਨੂੰ ਏਸ ਆਨਕ ਮੌਤੇ ਮਾਰ ਕੇ ਤੇਰੇ ਹੱਥ ਕੀ ਆਵੇ ਹਾਏ! ਓ ਆਪਣੀ ਸੁੰਦਤਾਂ ਤੇ ਦਤਾ ਨਾਲ ਲੋਕਾਂ ਦੇ ਦਿਲਾਂ ਨੂੰ ਜਿੱਤ ਲੈਣਵਾਲੇ ਬੇ ਹਥਿਆਰ, ਬੈਂਚ,ਬੇਮਦਦਗਾਰ ਦਿਲਜੀਤ ਸਿੰਘ ਤੂੰ ਹੀ ਸੁਲੇਮਾਨਦਾ ਕਿਹਾ ਮੰਨਲੈਦੋਂ? ਯਾ ਅੱਲਾ ਏਸ ਬੇ ਮਦਦਗਾਰ ਜੁਆਨ ' ਦੀ ਤੂੰ ਆਪ