ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਥਕੜੀਆਂ ਬੇੜੀਆਂ ਵਿੱਚ ਕਾਬੂ ਕਰ ਲਿਆ | ਸਾਰੇ ਲੋਕਾਂਨੂੰ ਬਹੁਤਾ ਅਲੰਬਾ ਏਸ ਗੱਲ ਦਾ ਸੀ ਕਿ ਦਿਲਜੀਤ ਸਿੰਘ ਨੂੰ ਤਲਵਾਰ ਅਸੋ ਕਿਸ ਤਰਾਂ ਉਤਰ ਆਈ ? ਸੁਲੇਮਾਨ ਵੀ ਅੱਤ ਹਚਾਨ ਹੋਕੇ ਕਦੀ ਅਕਸ਼ ਵੱਲ ਅਤੇ ਕਦੀ ਧਰਤੀ ਵੱਲ ਅੱਖੀਆਂ ਪਾੜ ਪਾੜ ਕੇ ਦੇਖ ਰਿਹਾ ਸੀ । ਜਿਸ ਵੇਲੇ ਦਿਲਜੀਤ ਸਿੰਘ ਨੇ ਹੋਸ਼ ਵਿਚ ਕੇ ਅੱਖ ਖੋਲੀ ਤਾਂ ਸੁਲੇਮਾਨ ਉਸਨੂੰ ਕਹਿ ਰਿਹਾ ਸੀ“ਸ਼ਾਬਾਸ਼ ਬਹਾਦਰ ! ਸ਼ਾਬਾਸ਼ ! ਮੈਂ ਤੇਰੇ ਹੌਸਲੇ ਅਤੇ ਬਹਾਦਰੀ ਦੀ ਉਪਮਾ ਕਰਦਾ ਹਾਂ, ਪਰ ਜਿੰਨਾਂ ਦੇ ਬਾਦਸ਼ਾਹ “ਸੁਲੇਮਾਨ ਦੇ ਹੁਕਮ ਅਦੂਲੀ ਕਰਕੇ ਕੋਈ ਆਦਮੀ ਦੁਨੀਆi ਉੱਤੇ ਜਿਉਂਦਾ ਨਹੀਂ ਰਹਿ ਸਕਦਾ ਏਸ ਵਾਸਤੇ ਹੁਣ ਤੈਨੂੰ ਕਿੰਨੇ ਦੋਜ਼ਖ ਦੀ ਭੇਟਾ ਕੀਤਾ ਜਾਵੇਗਾ ਜਥੋਂ ਕਿ ਤੈਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਬਚਾ ਨ ਸੰਕੋਚ ਕ ਨੂੰ ਦੁਨੀਆ ਦੇ ਭੇਦ ਸਕਦੇ ਸ ਏਹ ਆਖਕੇ ਓਸਨੇ ਸਿਪਾਹੀਆਂ ਨੂੰ ਸੈਨਤ ਕੀਤੀ, ਓਹ ਦਿਲਜੀਤ ਸਿੰਘ ਨੂੰ ਕਿਲੇ ਵਲ ਲੈ ਤੁਰੇ, ਬਢਾ ਵੀ ਘੋੜੇ ਤੇ ਚੜ੍ਹਕੇ ਮਗਰ ਤੁਰ fuਆ ਅਤੇ ਆਹ ਪੋਸ਼ਾਂ ਦੀ ਫੌਜ ਹੌਲੀ ਹੌਲ ਕਿਲੇ ਦੇ ਅੰਦਰ ਵੜ ਕੇ ਅੱਖਾਂ ਤੋਂ ਓਹਲੇ ਹੋ ਗਈ ॥