ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/90

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਲੋਕਾਂ ਨੂੰ ਵਡੀ ਅਸਰ ਭਰੀ ਸਿੱਖਜ਼ਾਂ ਦੋਦਾ ਹੈ । ਸੱਚ ਮੱਚ ਸਮੇਂ ਦੇ ਚੱਕਰ ਅਗੇ fਸੇ ਦੀ ਧੌਣ ਆਕੜ ਕੇ ਖਲੋਤੀ ਨਹੀਂ ਰਹਿ ਸਕਦੀ । ਉਰਦੇ ਇਕ ਮੁਸਲਮਾਨ ਕਵੀ ਨੇ ਕਿਹਾ ਸੋਹਣਾ ਕਿਹਾ ਹੈ: ਇਬਰਤ ਕੀ ਜ ਹੈ ਅਕਬਰ,ਦੇਖੋ ਸੁਨੇਹੈਮਕਸਰ, ਨੀਚੇ ਜ਼ਿਮੀਂ ਕੇ ਸੋਤੇ ਉਚੇ ਮਕਾਨ ਵਾਲੇ । ਸੂਰਜ ਦੇ ਤੇਜਮਈ ਸਮੇਂ ਅਬਾਤ fਖਰ ਦੁਪੈਹਰ ਵੇਲੇ ਅਸੀ ਇਕ ਤੀਮਤ ਨੂੰ ਪੌੜੇ ਤੇ ਸਵਾਰ ਦਿੱਲੀ ਦੇ ਪੱਛਮ ਰੁਖ ਵਲ ਜਾਂਦੇ ਦੇਖਦੇ ਹਾਂ, ਇਸ ਤੀਮਤ ਦੇ ਕਪੜੇ ਬਿਲਕੁਲ ਸਾਦੇ ਅਤੇ ਮੈਲੇ ਜੇਹੇ ਹਨ ਪਰ ਏਹਨਾਂ ਮੇਲੇ ਕੁਚੈਲੇ ਕਪੜਿਆਂ ਵਿਚ ਉਸਦਾ ਚੰਦ ਮੁਖ ਐਉ ਦਿਸ ਰਿਹਾ ਹੈ ਜਿਸ ਤਰਾਂ ਹਲਕੇ ਹਲਕੇ ਮੈਲੇ ਬੱਦਲ ਦੇ ਅੰਦਰ ਪੰਨਿਆਂ ਦਾ ਚੰਦੁਆਂ ਨਜ਼ਰ ਆਉਦਾ ਹੈ । ਸੂਰਜ ਦੀਆਂ ਤੇਜ਼ ਕਿਰਨਾਂ ਨੇ ਏਸ ਸੀਤਲ ਚਹਰੇ ਉਤੇ ਪੈ ਪੈ ਕੇ ਏਸਨੂੰ ਸੂਰਜ ਵਰਗਾ ਹੀ ਲਾਲ ਬਣਾ ਦਿੱਤਾ ਹੋਇਆ ਹੈ । ਚੇਹਰੇ ਦੀ ਲਾਲੀ ਤੋਂ ਐਉਂ ਮਲਮ ਹੁੰਦਾ ਹੈ ਕੇ ਹਣੇ ਲਹੂ ਡੱਲਾ ਕਿ ਡੱਲਾ, ਏਸ ਡਰ ਤੀਵੀਂ ਦਾ ਨਿਡਰ 'ਤੇ ਤਕੜਾ ਘੋੜਾ ਵਡ ਬੇਪਰਵਾਹੀ ਨਾਲ ਕਦਮ ਵੀ ਜਾ ਰਿਹਾ ਹੈ ਅਤੇ ਬੇਫ਼ ਕਰ ਤੀਵੀਂ ਆਪਣੀਧੁਨ ਵਿਚ ਮਸਤ ਕੁੜੇ ਉਦੀ ਜਾ ਰਹੀ ਹੈ। ਕੁਝ ਦੂਰ ਜਾਕੇ ਉਸਦੀ ਅਵਾਜੋ ਉੱਚ ਹੋਕੇ ਬਸ ਪਰਕਾਰ ਸਾਫ਼ ਸੁਣਾਈ ਦੇਣ ਲਗੇ ਈ:ਕਾਮ ਨਕੋਥ ਨ ਲੋਭ ਮੋਹ ਨ ਰੋਗ ਨ ਸੋਗ ਨੇ