ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/91

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਭੋਗ ਨੇ ਭੈ ਹੈ । ਦੇਹ ਬਿਹੀਨ ਸਨੇਹ ਸਭੋ ਤਨ ਨੇਹ ਬਿਰਕਤ ਅਗੇਹ ਅਛੇ ਹੈ । ਜਾਨ ਕੋ ਦੇਤ ਅਜਨਕੋ ਦੇਤ ਜ਼ਮੀਨ ਕੋ ਦੇਤ ਜ਼ਮੀਨਕੋ ਦੈ ਹੈ ! ਕਾਹੋਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸੀ ਪਦਮਾ ਤ ਲੈ ਹੈ। ਅਜੇ ਓਹ ਮਤ ਪਤਾ ਨਹੀਂ ਹੋਰ ਕੀ ਕੀ ਗਉਂਦੀ ਪਰ ਅੱਜਣਚੇਤ ਓਸਨੂੰ ਅਪਣੇ ਮਗਰੋਂ ਅਵਸੂ ਆਈ «ਓ ਘੋੜੇ ਤੇ ਜਾਣ ਵਾਲੀ ਔਰਤ ਠਹਰ ਜਾਹ। ਤੀਵੀਂ ਨੇ ਹੈਰਾਨ ਹੋ ਕੇ ਪਿਛਾਹਾਂ ਵਲ ਤੱਕਿਆ ਤਾਂ ਚਾਰ ਕਾਲੇ ਕਪੜਿਆਂ ਵਾਲੇ ਆਦਮੀ ਨੋਚ ਪਏ । ਜਿਸ ਵੇਲੇ ਓਹਨਾਂ ਚੌਹਾਂ ਦੀ ਨਜ਼ਰ ਏਸਦੇ ਸੁੰਦਰ ਚੇਹਰੇ ਉਤੇ ਪਈ ਤਾਂ ਓਹ ਹਰਿਆਨ ਨਾਲ ਇਕ ਦੂਜੇ ਦਾ ਮੰਹ ਤੱਕਣ ਲਗ ਪਏ। ਓਧਰ ਉਸ ਤੀਵੀਂ ਨੇ ਆਪਣੀ ਤੇਜ ਬੁਧੀ ਨਾਲ ਝਟ ਅਨਭਵ ਕਰ ਲਿਆ ਕਿ ਏਥੇ ਇਕ ਪਲ ਵੀ ਅਟਕਿਅi ਜਾਨਦੀ ਸੁੱਖ ਨਹੀਂ, ਏਸ ਲਈ ਉਸਨੇ ਘਰੇਨੂੰ ਅੱਡੀਲਾਈ ਅਤੇਓਹ ਤਕੜਾ ਜਾਨਵਰ ਹਵਾ ਨੂੰ ਚੀਰਦਾ ਹੋਇਆ ਸਚ ਪਦ ਦੌੜਨ ਲਗ7, ਪਰ ਅਜੇ ਓਹ ਦਰ ਬਾਰ ਗਜ ਵੀ ਨਹt ਲੰਘ ਸੀ ਕਿ ਪਿਛਲੇ ਸਿਓ ਠਾਹ’ ਦੀ ਅਵਾਜ਼ ਆਈ ਅਤੇ ਇਕ ਗਲ ਸਰਲਰ ਕਰਦੀਉਸਦੇ ਪਾਸੋਂ ਦੀ ਲੰਘ ਗਈ, ਨਾਲ ਹੀ ਇਕ ਜ਼ੋਰ ਦੀ ਸੀਟੀ ਵੱਜੀ ਅਤੇ ਦਗੜ ਦੋਗੜ ਘੋੜਿਆਂ ਦੇ ਪੈਰਾਂ ਦੀ ਅਵਾਜ਼ ਆਉਣ ਲਗ ੫, ਜਾਂ ਉਸਨੇ fਪਹਾਂ ਪਰਤ ਕੇ ਦੇਖਿਆ ਤਾਂ ਚਾਰੇ ਸਿਆਹ ਪੋਥ ਘੋੜਿਆਂ ਤੇ ਸਵਾਰ ਵਡੀ ਤੇਸ਼ ਚਾਲ ਅਤੇ ਇਕ ਗੱਲ (ਇਕ ਕੋਰ ਦੀ ਅਵਾਜ਼ ਆ ਚਾਰੇ