ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਲ ਮਗਰ ਆ ਰਹੇ ਸਨ । ਉਸ ਕੀਮਤ ਨੇ ਆਪਣੇ ਆਪ ਨੂੰ ਕਿਸੇ ਤਰਾਂ ਬਚਦੀ ਨਾਂ ਦੇਖਕੇ ਅਪਣਾ ਸੱਜਾ ਹੱਥ ਕੱਪੜੇ ਦੇ ਅੰਦਰ ਵਾੜ ਲਿਆ ਅਤੇ ਘੋੜੇ ਦਾ ਮੁੰਹ ਸਿਆਹ ਪੋਸ਼ਾਂ ਵਲ ਕਰਕੇ ਆਪਣਾ ਦਾਦੇ ਸੋਚਣ ਲੱਗੀ | ਪਲੋ ਪਲੀ ਵਿਚ ਚਾਰੇ ਸਿਆਂਹ ਪੋਸ਼ ਉਸਦੇ ਉਦਾਲੇ ਆਣ ਖਲੋਤੇ। ਉਸ ਤੀਵੀਂ ਨੇ ਇਕ ਵਡੀ ਤੇਜ ਨਸ਼ਰ ਨਾਲ ਓਹਨਾਂ ਚੌਹਾਂ ਵੱਲ ਤੱਕ ਕੇ ਕਿਹਾ ਤੁਸੀਂ ਕੌਣ ਹੋ ਅਤੇ ਮੈਨੂੰ ਕਿਉਂ ਰੋਕਦੇ ਹੋ ? ਇਕ ਸਿਆਹ ਪੋਸ਼-ਅਸੀ ਜਿੰਨਾਂ ਦੇ ਬਾਦਸ਼ਾਹ ਸੁਲੇਮਾਨ ਦੇ ਨੌਕਰ ਹਾਂ, ਸਾਨੂੰ ਹੁਕਮ ਹੈ ਕਿ ਏਸ ਥਾਂ ਤੋਂ ਕੋਈ ਆਦਮੀ ਓਨੇ ਚਿਰ ਤਕ ਨਾਂ ਲੰਘ ਸਕੇ ਜਦ ਤਕ ਕਿ ਅਸੀ ਉਸਦੇ ਨਉ ਪਤੇ ਦੀ ਚੰਗੀ ਤਰਾਂ ਖੋਜ ਨਾਂ ਕਰ ਲਈਏ, ਅਤੇ ਤੇਰੇ ਵਰਗੀਆਂ ਪਰੀਆਂ ਨੂੰ ਤਾਂ ਏਧਰੋਂ ਸੁਕੇ ਲੰਘ ਜਾਣ ਦੀ ਉਕੀ ਮਨਾਹੀ ਹੈ। ਤਵੀਂ-ਤੁਸੀ ਮੇਰੇ ਪਾਸੋਂ ਕੀ ਛਣਾਂ ਚਾਹੁੰਦੇ ਹੋ? ਆਹ ਪੋਸ਼ਤੈਨੂੰ ਅਸੀ ਆਪਣੇ ਮਾਲਕ ਪਲ ਲੈ ਜਾਣਾ ਚਾਹੁੰਦੇ ਹਾਂ । | ਤੀਵੀਂ-ਜੇ ਮੈਂ ਨਾ ਜਾਣਾ ਚਾਹਾਂ ਤਾਂ ? ਸਿਆਹ ਪੋਸ਼-ਤੇਰੀ ਕੀ ਮਜਾਲ ਹੈ ਕਿ ਤੂੰ ਨਾਂ ਜਾਣਾ ਚਾਹੈ । ਜੇਕਰ ਸਿੱਧ ਤ ਚਲੀ ਚਲੇ ਤਾਂ ਵਾਹ ਵਾਹ,ਨਹੀਂ ਤਾਂ ਅਸੀਂ ਮੁਸ਼ਕਾਂ ਬੰਨਕੇ ਲੈ ਜਾਵਾਂਗੇ । | ਤੀਵੀਂ-ਮੈਂ ਸ਼ਾਹ , ਅਲਮ ਪਾਤਸ਼ਾਹ ਦੀ ਆਗਯਾ ਨਾਲ ਏਧਰ ਜਾ ਰਹੀ ਹਾਂ, ਤੁਸੀਂ ਮੈਨੂੰ ਕਿਸੇ ਤਰਾਂ ਨਹੀਂ ਰੋਕ ਸਕਦੇ !