________________
( 2 ) ਸਿਆਹ ਪੋਸ਼-ਸ਼ਾਹ ਆਲਮ ਭਆ ਕੌਣ ਹੈ ? ਅਸੀ ਤੈਨੂੰ ਸੁਲੇਮਾਨ ਪਾਤਸ਼ਹ ਦੀ ਆਗਯਾ ਨਾਲ ਫੜਨਾ ਚਾਹੁੰਦੇ ਹਾਂ । | ਤੀਵੀਂ-ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਕਿ ਤੁਸੀਂ ਮੈਨੂੰ ਨਾਂ ਰੋਕੋ, ਮੈਂ ਇਕ ਵੱਡੇ ਜਰੂਰੀ ਕੰਮ ਜਾ ਰਹੀ ਹਾਂ । ਸਿਆਹ ਪੋਸ਼-ਹਰਗਿਜ਼ ਨਹੀ, ਹੁਣ ਬਹੁਤੀ ਹੀਲ ਹੁੱਜਤ ਦਾ ਵੇਲ ਨਹੀਂ, ਜੇਕਰ ਤੁਰਨਾਂ ਹੈ । ਤੁਰ, ਨਹੀਂ ਤਾਂ ਹੁਣੇ ਮੁਸ਼ਕਾਂ............ ਅਜੇ ਸਪਾਹੀ ਦੇ ਮੂੰਹੋ ਪੂਰੀ ਗੱਲ ਨਿਕਲੀ ਵੀ ਨਹੀਂ ਸੀ ਕਿ ਉਸ ਤੀਵੀਂ ਦਾ ਘੋੜਾ ਇਕ ਕਦਮ ਅਗੇ ਹੋਇਆ ਅਤੇ ਉਸਦੀ ਕਟਾਰ ਦਸਤੇ ਤੱਕ ਉਸ ਸਿਆਹ ਪੋਸ਼ ਦੀ ਛਾਤੀ ਦੇ ਅੰਦਰ ਖੁਭ ਗਈ, ਤੜਫਦਾ ਸਿਪਾਹੀ ਘੋੜੇ ਤੋਂ ਥੱਲੇ ਡਿਗ ਪਿਆ । ਏਹ ਕੰਮ ਅਜੇਹੀ ਫੁਰਤੀ ਨਾਲ ਹੋਇਆ ਕਿ ਬਾਕੀ ਸਿਆਹ ਪੋਸ਼ਾਂ ਦੇ ਆਪਣੇ ਹਥਿਆਰ ਸੰਭਾਲਨ ਤੋਂ ਪਹਿਲਾਂ ਹੀ ਉਸ ਤੀਵੀਂ ਨੇ ਉਸੇ ਫੁਰਤੀ ਨਾਲ ਦੂਜੇ ਸਿਆਹ ਘੋਸ਼ ਨੂੰ ਵੀ ਫੱਟੜ ਕਰਕੇ ਥੱਲੇ ਮਰਿਆ ( ਹੁਣ ਬਾਕੀ ਦੋਹiਸਿਆਹ ਪੇਸ਼ਾਂ ਨੇ ਤਲਵਾਰਾਂ ਕਢਕੇ ਬੜੀ ਬੇਦਰਦੀ ਨਾਲ ਤੀਵੀਂ ਤੇ ਹੱਲ ਕਤਾ। ਤੀਵੀਂਨੇ ਆਪਣੀ ਜਾਨ ਬਚਦੀ ਨi ਦੇਖਕੇ ੩ਦ ਘੋੜੇ ਤੋਂ ਛਾਲ ਮਾਰ ਦਿੱਤੀ ਅਤੇ ਇਕ ਸਿਆਹ ਪੋਸ਼ ਦੇ ਘੋੜੇ ਹੇਠਾਂ ਜਾ ਕੇ ਘੋੜੇ ਦੇ ਢਿਡ ਵਿਚ ਅਪਣੀ ਕਟਾਰ ਅਜੇਹੇ ਜ਼ੋਰ ਨਾਲ ਖੋਭੀ ਕਿ ਓਹ ਅੰਬਾਨ ਜਾਨਵਰ ਤੜਫ ਕੇ ਆਪਣੇ ਸਵਾਰ ਨੂੰ ਹਵਾ