ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/94

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਂਗ ਲੈ ਭੱਜਾ । ਹੁਣ ਚੌਥਾ ਸਿYਹ ਪੋਸ਼ ਘੋੜੇ ਤੋਂ ਉਤਰ ਕੇ ਤੀਵੀਂ ਦੇ ਟਾਕਰੇ ਤੇ ਆਇਆ । ਏਹ ਸਿਆਹ ਪੋਸ਼ ਬਾਕੀ ਦਿਆਂ ਨਾਲੋਂ ਕੁਝ ਸਮਾਣਾ ਸੀ ਤੀਵੀਂ ਦੇ ਵਾਰ ਨੂੰ ਏਹ ਅਜੇਹੀ ਸਿਆਣਪ ਨਾਲ ਬਚਾਉਂਦਾ ਸੀ ਅਤੇ ਆਪਣਾ ਵਾਰ ਅਜੇਹੀ ਉਸਤਾਦੀ ਨਾਲ ਚਲਾਉਂਦਾ ਸੀ ਕਿ ਉਹ ਤੀਵੀਂ ਵਡੀ ਚਲਾਕੀ ਨਾਲ ਬਚਦੀ ਬਚਦੀ ਵੀ ਪੱਛੋਂ ਪੱਛ ਹੋ ਗਈ ਅਤੇ ਉਸਦੇ ਨਾਜ਼ੁਕ ਸਰੀਰ ਉੱਤੇ ਕਈ ਫੱਟ ਲੱਗ ਕੇ ਲਹੂ ਜਾਰੀ ਹੋ ਗਿਆ, ਓਹ ਦੰਦੀਅi ਕੀਚ ਕੂਚ ਕੇ ਸਿਆਹ ਪੋਸ਼ ਉਤੇ ਵਾਰ ਕਰਦੀ ਸੀ ਪਰ ਓਹ ਉਸਦੀ ਰਤਾ ਵੀ ਪੇਸ਼ ਨਹੀਂ ਜਾਣ ਦੇਦਾ ਸੀ । ਅੰਤ ਤੀਵੀਂ ਨੇ ਇਕ ਉਸਤਾਦੀ ਖੇਡੀ ਉਸ ਦੇ ਪਿਛਲੇ ਪਾਸੇ ਇਕ ਰਾਜ ਕੁ ਭਰ ਚੌੜਾ ਤੇ ਡੂੰਘਾ ਟੋਇਆ ਸੀ, ਓਹ ਕਦਮ ਕਦਮ ਪਛੇ ਹਟਦੀ ਅਤੇ ਸxਹ ਪੋਸ਼ ਦੇ ਵਾਰ ਕੋਲੋਂ ਬਚਦੇ ਉਸ ਟੋਏ ਦੇ ਦੁਜੇ ੫ਸੇ ਹੋ ਗਈ । ਸਿਆਹ ਪੋਸ਼ ਨੇ ਜਿਸ ਦੀ ਨਜ਼ਰ ਤੀਵੀਂ ਦੀ ਕਾਰ ਦੇ ਵਿਚ ਹੀ ਸੀ ਅਤੇ ਜੋ ਉਸ ਚਲਕ ਤੀਵੀਂ ਦੇ ਵਾਰ ਬਚਾਉਣ ਲਈ ਅਪਣੀ ਅੱਖ ਵੀ ਨਹੀਂ ਝੁਮਕ ਦਾ ਸੀ ਉਸ ਟੋਏ ਨੂੰ ਨਾਂ ਦੇਖਿਆ ਅਤੇ ਜਿਉਂ ਹੀ ਉਹ ਇਕ ਕਦਮ ਅਗੇ ਵਧਕੇ ਜ਼ੋਰ ਨਾਲ ਆਪਣਾ ਵਾਰ ਕਰਨ ਲੱਗਾ ਤਿਉਂ ਹੀ ਘੜੰਮ ਕਰਕੇ ਟੋਏ ਦੇ ਅੰਦਰ ਜਾਂ ਮਾਂ 1 ਤੀਵੀਂ ਦੀ ਚਾਲ ਸਵਲੀ ਹੋ ਗਈ । ਪਰ ਏਸ ਝਕੜੇ ਵੈਰੀ ਪਾਸੋਂ ਬਚਣ ਦੇ ਬਦਲੇ ਓਹ ਅਜੇ ਰੱਬ ਦਾ ਸ਼ਕਰ ਵੀ ਨਹੀਂ ਕਰ ਸਕੀ ਸੀ ਕਿ ਉਸ ਨੂੰ ਸੱਜੇ