ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/96

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( 6 ) ਰਣਜੀਤ ਕੌਰ ਨੂੰ ਚੁਕਕੇ ਕਿਲੇ ਵਲ ਲਿਆ ਰਹੇ ਸਨ। ਉਸ ਵੇਲੇ ਅੱਧ-ਬੇਸੁਰਤ ਰਣਜੀਤ ਕੌਰ ਨੇ ਦੋ ਆਦਮੀਆਂ ਦੇ ਗੱਲ ਕਰਨਦੀ ਨਿੰਮੀ ਜੇਹੀ ਵਾਜ ਸੁਣੀ ਇਕ ਨੇ ਕਿਹਾ “ਭਾਈ ਦਾਊਦ ,ਅਗੇ ਅਸਾਂ ਜੋ ਇਕ ਸਿੱਖ ਫੜਿਆ ਹੋਇਆ ਹੈ ਉਹ ਵੀ ਬੜਾ ਸੋਹਣਾ ਹੈ ਤੇ ਏਹ ਸਿੱਖਣੀ ਵੀ ਇਕ ਹੋਰ ਹੈ । ਅਗੋਂ ਦੁਜੇ ਨੇ ਕਿਹਾ ਹਾਂ ਭਾਈ ਮਸਉਦ ਖਾਂ,ਤੂੰ ਬੜਾ ਪਰਖੀ ਹੈ।ਓਹ ਦਿਲਜੀਤ ਸਿੰਘ ਹੈ ਤੇ ਏਹ ਰਣਜੀਤ ਕੌਰ ਹੈ, ਦੋਹਾਂ ਨੂੰ ਖੁਦਾਂ ਨੇ ਕਿਸੇ ਵੇਹਲੇ ਵੇਲੇ ਬੈਠਕੇ ਘੜਿਆ ਜਾਪਦਾ ਹੈ | ਦੇ ਕਾਂਡ- ਰਣਜੀਤ ਕੌਰ ਨੂੰ ਸੁਲੇਮਾਨ ਦੇ ਕਿਲੇ ਵਿਚ ਕੈਦ ਹੋਇ ਮਹੀਨੇ ਨਾਲੋਂ ਵਧ ਹੋ ਚੁਕਾ ਹੈ। ਉਸਦੇ ਸਾਰੇ ਜ਼ਖਮ ਰਾਜ਼ੀ ਹੋ ਚੁਕੇ ਹਨ | ਬਬ। ਸੁਲੇਮਾਨ ਰਣਜੀਤ ਕੌਰ ਦੀ ਅਦੁਤੀ ਸੰਦਰਤਾ ਉੱਤੇ ਦਿਲ ਜਾਨ ਨਾਲ ਮੋਹਿਤ ਹੋ ਚੁੱਕਾ ਹੈ ਅਤੇ ਉਸ ਨੂੰ ਆਪਣੇ ਵੱਸ ਵਿਚ ਕਰਨ ਲਈ ਆਪਣੇ ਬੇਅੰਤ ਧਨ ਦਾ ਲਾਲਚ, ਆਪਣੀ ਜ਼ਬਰਦਸਤ ਤਾਕਤ ਦਾ ਦਾ ਬਾ, ਆਪਣੇ ਸੁਖਾਂ ਤੇ ਐਸ਼ਾਂ ਦੇ ਲੋਭ, ਆਪਣੇ ਜਿੰਨੇ ਦੋਸ਼ ਖ ਦਾ ਭੋ ਕੇ ਅਤੇ ਲੱਖਾਂ ਤਰਲਿਆ ਮਿੰਨਤਾਂ ਨਾਲ ਰਣਜੀਤ ਕੌਰ ਨੂੰ ਫੁਸਲਾਉਣ ਵਾਸਤੇ ਅੱਡੀਆਂ ਤੱਕ ਜ਼ੋਰ ਲਾ ਥੱਕਾ ਹੈ, ਪਰ ਉਸਦੇ ਪੱਥਰ ਦੇ ਉੱਤੇ ਕਿਸੇ ਗੱਲ ਦਾ ਰਤਾ