ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੋਲੀ ਆਦਿ ਸਭ ਕੁਝ ਤਬਦੀਲ ਕਰ ਦਿੱਤਾ। ਇਹ ਸਭ ਕੁਝ-ਪਾਠਕ ਅਗਲੇ ਪੰਨਿਆਂ ਪਰ ਸਣ-ਵੇਰਵੇ ਪੜ੍ਹਨਗੇ ।

੫-ਰਾਜਸੀ ਗੋਰਵਤਾ ਤੋਂ ਛੁੱਟ ਆਪ ਦਾ ਪ੍ਰਮਾਰਥਕ ਜੀਵਨ ਐਨੀ ਉਚਿਆਣ ਪਰ ਪਹੁੰਚ ਚੁੱਕਾ ਸੀ ਕਿ ਆਪ ਦੇ ਹੱਥੋਂ ਅੰਮ੍ਰਿਤ ਪਾਨ ਕਰਨ ਵਿਚ ਵੱਡੀ ਵਡਿਆਈ ਤੇ ਮਾਣ ਸਮਝਿਆ ਜਾਂਦਾ ਸੀ । ਬਾਬਾ ਆਲਾ ਸਿੰਘ ਜੀ ਪਟਿਆਲਾ ਰਾਜ ਦਾ ਬਾਨੀ ਇਸ ਗੱਲ ਪਰ ਸਦਾ ਫ਼ਖ਼ਰ ਕਰਦਾ ਹੁੰਦਾ ਸੀ ਕਿ ਉਸ ਨੇ ਨਵਾਬ ਕਪੂਰ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ ਸੀ।

ਪਟਿਆਲਾ ਅਗਸਤ ਸੰਨ ੧੯੫੨ } ਬਾਬਾ ਪ੍ਰੇਮ ਸਿੰਘ