ਸਮੱਗਰੀ 'ਤੇ ਜਾਓ

ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

੫੯

ਕਿ ਉਹ ਆਪਣਿਆਂ ਪਿੰਡਾਂ, ਮੁਹੱਲਿਆਂ ਅਤੇ ਇਲਾਕਿਆਂ ਵਿਚ ਕਿਸੇ ਸਿੱਖ ਨੂੰ ਨਹੀਂ ਰਹਿਣ ਦੇਣਗੇ।

ਫ਼ੁਰਮਾਨ ਦਾ ਵੇਰਵਾ ਇਉਂ ਸੀ:-
੧.ਜੇ ਕੋਈ ਸਿੰਘ ਦਾ ਸਿਰ ਪੇਸ਼ ਕਰੇਗਾ ਉਸ ਨੂੰ ੫੦ ਰੁਪਏ ਇਨਾਮ ਮਿਲੇਗਾ।[1]
੨. ਜੇ ਕੋਈ ਸਿੰਘ ਨੂੰ ਜੀਊਂਦਾ ਫੜ ਕੇ ਹਾਜ਼ਰ ਕਰੇਗਾ ਉਹ
           ਵੀ ੫੦ ਰੁਪਏ ਪਾਵੇਗਾ।
੩. ਜੋ ਸਿੰਘ ਦਾ ਪਤਾ ਦਸੇਗਾ ਉਸ ਨੂੰ ੧੦ ਰੁਪਏ ਇਨਾਮ
           ਮਿਲੇਗਾ।
੪. ਜੋ ਪਕੜਾਏਗਾ ਉਹ ੧੫ ਰੁਪਏ ਦੀ ਪਰਾਪਤੀ ਦਾ ਹੱਕਦਾਰ
           ਹੋਵੇਗਾ।
੫. ਜੋ ਸਿੰਘ ਦਾ ਘਰ ਬਾਰ ਲੁਟ ਲਏਗਾ ਉਸ ਤੋਂ ਕੋਈ ਪੁਛ
           ਪ੍ਰਤੀਤ ਨਹੀਂ ਹੋਵੇਗੀ।


  1. ਹਰੀ ਰਾਮ ਗੁਪਤਾ, ਸਿਖ ਹਿਸਟਰੀ: ਸਫ਼ਾ ੯ ਮੈਕਰੇਗਰ, ਕਨਿੰਘਮ,.
    ਮੌਲਮ, ਸ਼ਮਸ਼ੇਰ ਖਾਲਸਾ।