ਪੰਨਾ:ਜੀਵਨ ਲਹਿਰਾਂ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਿੜੀਏ ਵੇਲਾ ਈ

ਨੀ ਚਿੜੀਏ ਨੀ! ਸਾਂਝ, ਸਵੇਰੇ।
ਬਣੀ ਹੈ ਬਿਪਤਾ ਭਾ ਨੂੰ ਤੇਰੇ।
ਏਸ ਜਗਤ ਦੀ ਤੇਰ ਮੇਰ ਤੋਂ,
ਮਾਰ ਉਡਾਰੀ ਰਤਾ ਉਚੇਰੇ।

ਜਾਉ ਅੱਗਾ ਸੌਰ ਨੀ,
ਚਿੜੀਏ ਵੇਲਾ ਈ।
ਬਿਲੀ ਗਈ ਦਸੌਰ ਨੀ,
ਚਿੜੀਏ ਵੇਲਾ ਈ।

੪੯