ਪੰਨਾ:ਜੀਵਨ ਲਹਿਰਾਂ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰ ਨਾ ਮਿਲਸੀ ਠੋਰ ਨੀ!
ਚਿੜੀਏ ਵੇਲਾ ਈ।
ਬਿੱਲੀ ਗਈ ਦਸੌਰ, ਨੀ!
ਚਿੜੀਏ ਵੇਲਾ ਈ।

ਜੇ ਉਸ ਮਾਰਿਆ ਆਣ ਝੁਪੱਟਾ।
ਧਾਊ ਦੇ ਜੱਗ ਦਾ ਸਿਰ ਘੱਟਾ।
ਚੀਂ ਚੀਂ ਲੱਖ ਕਰੇਂ ਤੂੰ "ਬਕਲ"
ਪਾਉਣ ਨਹੀਂ ਦੇਣਾ ਉਨ੍ਹੇ ਰੱਟਾ।

ਲੈਣਾ ਅੱਗੇ ਤੋਰ, ਨੀ!
ਚਿੜੀਏ ਵੇਲਾ ਈ।
ਬਿੱਲੀ ਗਈ ਦਸੋਰ, ਨੀ!
ਚਿੜੀਏ ਵੇਲਾ ਈ।

੫੧