ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਖਾਨ : ਕਰੋੜੀ ਮੱਲ : ਓ ਰਤਾ ਧਿਆਨ ਨਾਲ। ਹੋਰ ਕਿਤੇ ਸੁੱਟ ਦੇਵੇਂ ਪਾਣੀ `ਚ, ਰੋੜ੍ਹ ਦੇਵੇਂ। ਖਾਨ : (ਦੂਰੋਂ) ਓਏ ਲਾਲਾ ਕਿਤੇ ’ਨੀ ਕੰਮ ਆਉਣੀ ਇਹ ਮਾਇਆ। ਆ ਜੋ... ਚ-ਚ ਆ-ਜਾ, ਆ-ਜਾ... ਉਏ ...ਉਏ (ਪਾਣੀ `ਚ ਡਿੱਗਣ ਦੀ ਆਵਾਜ਼ ਕਰੋੜੀ ਮੱਲ : (ਦੂਰੋਂ ਕਰੋੜੀ ਹੱਸਦਾ ਹੈ। ਫੇਰ ਇੱਕਦਮ ਰੁਕ ਕੇ) ਕੰਬਦਾ ਹੋਇਆ ਨਿਕਲਦਾ ਹੈ।) ਬੇੜਾ ਗਰਕ... ਰੋੜਤੀ ਮੇਰੀ ਕਮਾਈ। ਓ ਲਾਲਾ ਬਚਾਈਂ ਉਏ। ਕਾਸੇ ਜੋਗਾ ਨੀ ਤੂੰ ਖਾਨ ਬਹਾਦੁਰ। ਕਾਸੇ ਜੋਗਾ ਨੀ ਨਿਕੰਮਿਆ। ਕਿਸਾਨ : ਹੁਣ ਪਤਾ ਲੱਗਾ ਨਾ, ਸਾਰੀ ਉਮਰ ਹੱਥ ਨੀ ਹਿਲਾਇਆਂ ਕਦੇ। ਮਰੋ ਹੁਣ ਭੁੱਖੇ। ਤੂੰ ਤੇ ਨਿੱਕਲ ਏਥੋਂ। ਕਰੋੜੀ ਮੱਲ : ਓ ਤੂੰ ਤੇ ਚੋਣ ਡਿਹਾਂ। ਖਾਨ : (ਕੰਬਦਾ ਹੈ) ਲਾਲਾ ਅੱਗ ਬਾਲ ਭੋਰਾ ਕੁ... ਫਟਾਫਟ। ਪਤਾ ਨੀ ਕਿਵੇਂ ਰਹਿ ਲੈਂਦੀਆਂ ਇੰਨੇ ਠੰਡੇ ਪਾਣੀ `ਚ। ਕਰੋੜੀ ਮੱਲ : ਅੱਗ..., ਉਹ ਕਿਵੇਂ ਬਾਲੀ ਦੀ ਐ? (ਖਾਨ ਦੇ ਕੰਬਣ ਦੀਆਂ ਅਵਾਜ਼ਾਂ ਹੋਰ ਤੇਜ਼ ਹੁੰਦੀਆਂ ਹਨ।) ਕਰੋੜੀ ਮੱਲ : ਆਹ ਲੈ ਅਖ਼ਬਾਰ, ਲੈ ਲੈ ਉੱਪਰ... ਏਥੇ ਬਹਿਜਾ... ਏਧਰ। ਸੱਚੀਂ ਯਾਰ ਹੈ ਤਾਂ ਆਪਾਂ ਕੋਹੜੇ ਈ। (ਖਾਨ ਦੇ ਕਾਂਬੇ ਦੀਆਂ ਅਵਾਜ਼ਾਂ ਹੋਰ ਤੇਜ਼ ਹੁੰਦੀਆਂ ਹਨ। ) ਐਨਾ ਤਾਂ ਮੈਨੂੰ ਪਤਾ... ਭਈ ਲੱਕੜਾਂ ਦੀ ਬਲਦੀ ਏ, ਪਰ ਕਿਵੇਂ ? ਸਭ ਕੁਝ ਹੁੰਦਿਆਂ-ਸੁੰਦਿਆਂ ਆਪਾਂ ਮੂੰਹ ’ਚ ਨੀ ਪਾ ਸਕਦੇ। ਸਾਥੋਂ ਤਾਂ ਜਾਨਵਰ ਚੰਗੇ ਨੇ। ਖਾਨ : (ਖਾਨ ਤਾਪ ਚੜਨ ਵਰਗੀਆਂ ਅਵਾਜ਼ਾਂ ਕੱਢਦਾ ਹੈ।) ਖ਼ਬਰਦਾਰ ਜੇ ਖਾਣ ਦੀ ਗੱਲ ਕੀਤੀ... ਕਰੋੜੀ ਮੱਲ : ਨਹੀਂ ਕਰਦਾ; ਤੂੰ ਵੀ ਖਾ ਸਮ। ਖਾਨ : (ਟੁੱਟਕੇ ਪੈਂਦਾ ਹੈ) ਤੂੰ ਫੇ ਕੀਤੀ। ਕਰੋੜੀ ਮੱਲ : ਐਂ ਨਾ ਕਰ, ... ਚੱਲ ਘੜੀ ਅੱਖ ਲਾ ਲੈ। ਸ਼ਾਇਦ ਮੁੜ ਸੁਫ਼ਨੇ ’ਚ ਈ ਗੱਲ ਬਣ ਜਾਏ। (ਉਵਾਸੀ)

15

75